ਪੜਚੋਲ ਕਰੋ
ਹੌਂਡਾ ਨੇ ਨੌਜਵਾਨਾਂ ਲਈ ਪੇਸ਼ ਕੀਤੀ ਸ਼ਾਨਦਾਰ ਸਪੋਰਟਸ ਬਾਈਕ
1/7

ਇਹ ਬਾਈਕ ਬੇਹੱਦ ਸਟਾਈਲਿਸ਼ ਤੇ ਸ਼ਕਤੀਸ਼ਾਲੀ ਹੋਏਗੀ। ਇਸੇ ਸਾਲ ਹੌਂਡਾ ਨੇ ਸ਼ਾਨਦਾਰ ਮੋਟਰਸਾਈਕਲ ਸੀਬੀਆਰ 300 ਪੇਸ਼ ਕੀਤਾ ਹੈ।
2/7

ਸਪੈਸੀਫਿਕੇਸ਼ਨਜ਼ ਦੀ ਗੱਲ ਕੀਤੀ ਜਾਏ ਤਾਂ ਨਵੇਂ ਸੀਬੀਆਰ 300 ਵਿੱਚ 300 ਸੀਸੀ ਦਾ ਦਮਦਾਰ ਸਿੰਗਲ ਸਿਲੰਡਰ ਲਿਕੁਅਡ ਕੂਲ ਇੰਜਣ ਹੋਏਗਾ। ਇਹ ਇੰਜਣ ਫਿਊਲ ਇੰਜੈਕਸ਼ਨ ਤਕਨਾਲੋਜੀ ਨਾਲ ਲੈਸ ਕੀਤਾ ਜਾਵੇਗਾ। ਕੰਪਨੀ ਨੇ ਇੰਜਣ ਨੂੰ 6-ਸਪੀਡ ਗੀਅਰਬਾਕਸ ਨਾਲ ਲੈਸ ਕੀਤਾ ਹੈ।
Published at : 08 Oct 2018 04:02 PM (IST)
View More






















