ਮੌਜ਼ੂਦਾ ਬ੍ਰਿਓ ਵਿੱਚ 5-ਸਪੀਡ ਮੈਨੂਅਲ ਤੇ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਮੌਜ਼ੂਦ ਹੈ। ਸੰਭਾਵਨਾ ਹੈ ਕਿ ਨਵੀਂ ਬ੍ਰਿਓ ਵਿੱਚ 5-ਸਪੀਡ ਮੈਨੂਅਲ ਤੋਂ ਇਲਾਵਾ ਨਵਾਂ ਸੀ.ਵੀ.ਟੀ. ਗਿਅਰਬਾਕਸ ਦਿੱਤਾ ਜਾ ਸਕਦਾ ਹੈ।