ਪੜਚੋਲ ਕਰੋ
ਖੁਸ਼ਖਬਰੀ! ਹੁਣ ਸਿਰਫ 1000 ਰੁਪਏ 'ਚ ਲਓ ਸਮਾਰਟ ਟੀਵੀ ਦੇ ਨਜ਼ਾਰੇ
1/7

ਹੁਣ ਯੂਜ਼ਰ ਆਪਣੇ ਫੋਨ ‘ਚ ਜੋ ਵੀ ਕੰਮ ਕਰੇਗਾ, ਉਹ ਟੀਵੀ ‘ਤੇ ਨਜ਼ਰ ਆਵੇਗਾ। ਯਾਨੀ ਫੇਸਬੁੱਕ, ਵ੍ਹੱਟਸਐਪ, ਕੋਈ ਵੀ ਫ਼ਿਲਮ ਜਾਂ ਹੋਰ ਦੂਜੀਆਂ ਚੀਜ਼ਾਂ ਸਭ ਕੁਝ ਤੁਸੀਂ ਟੀਵੀ ‘ਤੇ ਵੇਖ ਸਕਦੇ ਹੋ।
2/7

ਜਦੋਂ ਕ੍ਰੋਮ ਡਿਵਾਇਸ ਫੋਨ ਨਾਲ ਕਨੈਕਟ ਹੋ ਜਾਂਦਾ ਹੈ ਤਾਂ ਫੋਨ ਦਾ ਡਿਸਪਲੇ ਟੀਵੀ ‘ਤੇ ਨਜ਼ਰ ਆਉਣ ਲੱਗਦਾ ਹੈ। ਇਹ ਵਾਇਰਲੈਸ ਕਨੈਕਟੀਵਿਟੀ ਹੁੰਦੀ ਹੈ।
Published at : 09 Oct 2019 01:35 PM (IST)
View More






















