ਇਸ ਰੁੱਖ ਦੇ ਤਣੇ ਦੀ ਸੁੱਕੀ ਛਿੱਲੜ 10 ਗ੍ਰਾਮ ਲਓ ਤੇ ਉਸ ਨੂੰ 400 ਗ੍ਰਾਮ ਪਾਣੀ ਵਿੱਚ ਪਕਾਓ। ਪਕਾਉਣ ਤੋਂ ਬਾਅਦ ਜਦੋਂ ਪਾਣੀ 100 ਗ੍ਰਾਮ ਤੋਂ ਵੀ ਘੱਟ ਬਚੇ ਤਾਂ ਉਸ ਨੂੰ ਛਾਣ ਕੇ ਸਵੇਰੇ-ਸ਼ਾਮ ਪੀਓ। ਇਸ ਨਾਲ ਜਲਦੀ ਹੀ ਤੁਹਾਡੀ ਹੱਡੀ ਜੁੜ ਜਾਵੇਗੀ।