ਪਾਕਿਸਤਾਨ ਨੇ ਭਾਰਤ ਤੋਂ ਟਮਾਟਰਾਂ ਦੀ ਖ਼ਰੀਦਦਾਰੀ ਵੀ ਘਟਾ ਦਿੱਤੀ ਹੈ। ਤਿੰਨ ਹਫ਼ਤੇ ਪਹਿਲਾਂ ਵਾਹਗਾ-ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਰੋਜ਼ਾਨਾ 200 ਦੇ ਕਰੀਬ ਟਰੱਕ ਜਾਂਦੇ ਸਨ ਜੋ ਹੁਣ ਘੱਟ ਕੇ 60 ਤੋਂ 70 ਰਹਿ ਗਏ ਹਨ।