ਪੜਚੋਲ ਕਰੋ
ਰੈੰਕਿੰਗ 'ਚ ਸੁਧਾਰ
1/6

FIH (ਅੰਤਰਰਾਸ਼ਟਰੀ ਹਾਕੀ ਸੰਘ) ਨੇ ਮੰਗਲਵਾਰ ਨੂੰ ਵਰਲਡ ਹਾਕੀ ਰੈਂਕਿੰਗ ਜਾਰੀ ਕੀਤੀ ਹੈ। ਇਸ ਰੈਂਕਿੰਗ 'ਚ ਭਾਰਤੀ ਹਾਕੀ ਟੀਮ ਨੂੰ ਫਾਇਦਾ ਹੋਇਆ ਹੈ। ਭਾਰਤੀ ਹਾਕੀ ਟੀਮ ਨੇ 2 ਸਥਾਨਾਂ ਦੀ ਛਾਲ ਮਾਰੀ ਹੈ।
2/6

ਲੰਡਨ 'ਚ ਖੇਡੇ ਗਏ ਚੈਂਪੀਅਨਸ ਟਰਾਫੀ ਟੂਰਨਾਮੈਂਟ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰੁਸ਼ ਹਾਕੀ ਟੀਮ ਹੁਣ 7ਵੇਂ ਤੋਂ 5ਵੇਂ ਸਥਾਨ 'ਤੇ ਪਹੁੰਚ ਗਈ ਹੈ।
Published at : 29 Jun 2016 03:32 PM (IST)
View More























