ਅਮਰੀਕੀ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਮੁਟਿਆਰ ਰਿਲੇ ਕੇਅਫ ਨੇ ਦੱਸਿਆ ਕਿ ਗਰਲਫਰੈਂਡ ਬਣ ਕੇ ਉਨ੍ਹਾਂ ਨੂੰ ਪ੍ਰੇਮੀ ਨਾਲ ਫ਼ਿਲਮ ਦੇਖਣੀ ਤੇ ਕੁਝ ਸਮਾਂ ਇਕੱਠਿਆਂ ਬਤੀਤ ਕਰਨਾ ਹੁੰਦਾ ਹੈ।