ਪੜਚੋਲ ਕਰੋ

ਇਸਰੋ ਦਾ ਕਮਾਲ, ਇਕੱਠੇ ਦਾਗੇ 104 ਉਪਗ੍ਰਹਿ

1/8
2/8
3/8
4/8
5/8
6/8
ਇਸਰੋ ਕਰਮਚਾਰੀਆਂ ਮੁਤਾਬਕ ਇਨਾਂ ਵਿੱਚੋਂ ਇੱਕ ਸੈਟੇਲਾਈਟ ਦਾ ਵਜ਼ਨ 730 ਕਿੱਲੋ ਜਦੋਂਕਿ ਦੋ ਦਾ ਵਜ਼ਨ 19-19 ਕਿੱਲੋਗ੍ਰਾਮ ਹੈ ਬਾਕੀਆਂ ਦਾ ਭਾਰ ਵੱਖਰਾ-ਵੱਖਰਾ ਹੈ। ਇੱਕ ਅੰਦਾਜ਼ੇ ਮੁਤਾਬਕ ਵਿਦੇਸ਼ੀ ਸੇਟੈਲਾਈਟਾਂ ਨੂੰ ਲਾਂਚ ਕਰਨ ਬਦਲੇ ਇਸਰੋ ਨੂੰ 100 ਕਰੋੜ ਤੋਂ ਵੱਧ ਦੀ ਆਮਦਨੀ ਹੋਈ ਹੈ।

7/8
ਇਸਤੋਂ ਪਹਿਲਾਂ ਇਸਰੋ ਨੇ 2016 ਵਿੱਚ ਸ੍ਰੀਹਰੀਕੋਟਾ ਤੋਂ 26 ਮਿੰਟ ਵਿੱਚ ਇੱਕ ਦੂਜੇ ਤੋਂ ਬਾਅਦ ਇਕੱਠੇ 20 ਉਪਗ੍ਰਹਿ ਲਾਂਚ ਕੀਤੇ ਸਨ। ਵਿਸ਼ਵ ਭਰ ਵਿੱਚ ਇਸਤੋਂ ਪਹਿਲਾਂ ਸਭ ਤੋਂ ਵੱਧ ਸੈਟੇਲਾਈਟ ਇਕੱਠੇ ਪੁਲਾੜ ਭੇਜਣ ਦਾ ਰਿਕਾਰਡ 37 ਸੀ। ਅੱਜ ਦਾਗੇ ਗਏ 107 ਉਪਗ੍ਰਹਿਾਂ ਵਿੱਚ 3 ਭਾਰਤ ਦੇ ਹਨ ਜਦੋਂਕਿ ਬਾਕੀ ਦੇ 101 ਸੇਟੈਲਾਈਟ ਇਜ਼ਰਾਈਲ, ਨੀਦਰਲੈਂਡ, ਸਵਿਟਜ਼ਰਲੈਂਡ ਅਤੇ ਅਮਰੀਕਾ ਦੇ ਹਨ।

8/8
ਭਾਰਤੀ ਪੁਲਾੜ ਖੋਜ ਸੰਸਥਾ ਯਾਨਿ ਇਸਰੋ ਨੇ ਅੱਜ ਸ੍ਰੀਹਰੀਕੋਟਾ ਤੋਂ 104 ਸੈਟੇਲਾਈਟ ਇਕੱਟੇ ਲਾਂਚ ਕਰਕੇ ਵਿਗਿਆਨ ਦੀ ਦੁਨੀਆ ਵਿੱਚ ਇਤਿਹਾਸ ਸਿਰਜ ਦਿੱਤਾ ਹੈ। ਅੱਜ ਤੋਂ ਪਹਿਲਾਂ ਕਦੇ ਵੀ ਪੁਲਾੜ ਵਿਗਿਆਨ ਦੇ ਇਤਿਹਾਸ ਵਿੱਚ ਇੰਨੇ ਉਪਗ੍ਰਹਿ ਇਕੱਠੇ ਨਹੀਂ ਦਾਗੇ ਗਏ।

Sponsored Links by Taboola

ਟਾਪ ਹੈਡਲਾਈਨ

AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?

AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ

Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ

Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 
Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ

RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ

Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ

Embed widget