ਪੜਚੋਲ ਕਰੋ

ਅਗਲੇ ਸਾਲ ਆਏਗੀ ਜੀਪ ਰੈਨੇਗੇਡ, ਕੀਮਤ 10 ਲੱਖ ਦੇ ਨੇੜ-ਤੇੜੇ

1/6
ਬ੍ਰਿਟੇਨ ਵਿੱਚ ਉਪਲੱਬਧ ਜੀਪ ਰੈਨੇਗੇਡ ਵਿੱਚ ਦੋ ਪੈਟਰੋਲ ਅਤੇ ਦੋ ਡੀਜ਼ਲ ਇੰਜਨ ਦਾ ਵਿਕਲਪ ਰੱਖਿਆ ਗਿਆ ਹੈ. ਪੈਟਰੋਲ ਵਿੱਚ ਪਹਿਲਾ ਹੈ 1.6 ਲੀਟਰ ਅਤੇ ਦੂਜਾ ਹੈ 1.4 ਲੀਟਰ ਮਲਟੀਈਅਰ 2 ਇੰਜਨ। ਡੀਜ਼ਲ ਵਿੱਚ ਪਹਿਲਾ ਹੈ 1.6 ਲੀਟਰ ਅਤੇ ਦੂਜਾ ਹੈ 2.0 ਲੀਟਰ ਮਲਟੀਈਅਰ 2 ਇੰਜਨ। ਇੰਜਨ ਦੇ ਨਾਲ-ਨਾਲ 5-ਸਪੀਡ ਮੈਨੂਅਲ, 6-ਸਪੀਡ ਮੈਨੂਅਲ, 6-ਸਪੀਡ ਡੁਏਲ-ਕਲੱਚ ਆਟੋ ਅਤੇ 9-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਰੱਖਿਆ ਗਿਆ ਹੈ

2/6
ਤਸਵੀਰਾਂ ਤੇ ਗੌਰ ਕਰੀਏ ਤਾਂ ਜੀਪ ਰੈਨੇਗੇਡ ਵਿੱਚ ਫੁੱਲ ਐਲ.ਈ.ਡੀ ਹੈਡਲੈਂਪਸ ਦਿੱਤੇ ਗਏ ਹਨ. ਕੈਬਿਨ ਵਿੱਚ ਐਫਸੀਏ ਦਾ 8.4 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਮਿਲੇਗਾ, ਜੋ ਐਂਡਰਾਓਇਡ ਆਟੋ ਅਤੇ ਐਪਲ ਕਾਰਪਲੇ ਸੱਪੋਰਟ ਕਰੇਗਾ।

3/6

4/6
2019 ਜੀਪ ਰੈਨੇਗੇਡ ਨੂੰ ਕੰਪਾਸ ਐਸਯੂਵੀ ਵਾਲੇ ਸਮਾਲ ਵਾਈਡ 4x4 ਪਲੇਟਫਾਰਮ ਤੇ ਤਿਆਰ ਕੀਤਾ ਗਿਆ ਹੈ.ਇਸਦਾ ਡਿਜ਼ਾਈਨ ਜੀਪ ਗਰੈਂਡ ਚੋਕੋਰੀ ਨਾਲ ਮਿਲਦਾ-ਜੁਲਦਾ ਹੈ, ਓਧਰ ਰਾਊਂਡ ਹੈਡਲੈਂਪਸ, 7-ਸਲੇਟ ਗਰਿੱਲ ਅਤੇ ਸਕੁਆਇਰ ਟੈਂਪਲੇਟਸ ਰੈਂਗਲਰ ਦੀ ਝਲਕ ਦਿਖਾਈ ਦਿੰਦੀ ਹੈ.

5/6
ਜੀਪ ਰੈਨੇਗੇਡ ਦੇ ਫੇਸਲਿਫਟ ਅਵਤਾਰ ਨੂੰ ਟੈਸਟਿੰਗ ਦੇ ਦੌਰਾਨ ਦੇਖਿਆ ਗਿਆ ਹੈ. ਅੰਤਰਾਸ਼ਟਰੀ ਬਾਜ਼ਾਰ ਵਿੱਚ ਇਹ ਸਾਲ 2018 ਵਿੱਚ ਲਾਂਚ ਹੋਵੇਗੀ।ਜੀਪ ਕਾਰਾਂ ਦੀ ਰੇਂਜ ਵਿੱਚ ਇਸਨੂੰ ਕੰਪਾਸ ਐਸਯੂਵੀ ਦੇ ਹੇਠ ਪੋਜੀਸ਼ਨ ਕੀਤਾ ਜਾਵੇਗਾ। ਇਸਦੀ ਕੀਮਤ 10 ਲੱਖ ਰੁਪਏ ਦੇ ਆਸਪਾਸ ਹੋਵੇਗੀ।

6/6
ਮਲਟੀਈਅਰ 2 ਇੰਜਨ ਨੂੰ ਭਾਰਤ ਵਿੱਚ ਉਤਾਰਿਆ ਜਾਵੇਗਾ ਜਾਂ ਨਹੀਂ, ਇਸ ਬਾਰੇ ਕੰਪਨੀ ਨੇ ਹਾਲੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਹੈ.ਭਾਰਤ ਵਿੱਚ ਐਸ.ਯੂ.ਵੀ ਦੀ ਵਧਦੀ ਮੰਗ ਨੂੰ ਦੇਖਦਿਆਂ ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੰਪਨੀ ਇਸ ਨੂੰ ਭਾਰਤ ਵਿੱਚ ਵੀ ਉਤਾਰ ਸਕਦੀ ਹੈ. ਭਾਰਤ ਆਉਣ ਵਾਲੀ ਜੀਪ ਰੈਨੇਗੇਡ ਵਿੱਚ 1.6 ਲੀਟਰ ਮਲਟੀਜੈਟ ਅਤੇ 1.4 ਲੀਟਰ ਮਲਟੀਈਅਰ 2 ਤਰਬੋ ਪੈਟਰੋਲ ਇੰਜਣ ਦਾ ਵਿਕਲਪ ਦੇ ਸਕਦੀ ਹੈ. ਜੀਪ ਕੰਪਾਸ ਦੀ ਤਰਾਂ ਇਸ ਵਿੱਚ ਵੀ ਆਲ-ਵ੍ਹੀਲ-ਡਰਾਈਵ ਦਾ ਵਿਕਲਪ ਮਿਲੇਗਾ।

Sponsored Links by Taboola

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ

ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ੇ ਦਾ ਕੀਤਾ ਐਲਾਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਅਕਤੂਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ੇ ਦਾ ਕੀਤਾ ਐਲਾਨ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ੇ ਦਾ ਕੀਤਾ ਐਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਅਕਤੂਬਰ 2026
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ

 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ

Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

Embed widget