ਪੜਚੋਲ ਕਰੋ
JIO ਸਸਤਾ ਫੋਨ ਲਾਂਚ ਕਰਨ ਦੀ ਤਿਆਰੀ 'ਚ

1/6

ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸਮਰਾਟ ਫ਼ੋਨ ਦਾ ਨਾਮ “LYF Easy” ਹੋ ਸਕਦਾ ਹੈ।
2/6

ਸਮਰਾਟ ਫ਼ੋਨ ਵਿੱਚ VoLTE ਸਪੋਰਟ ਵੀ ਮਿਲੇਗਾ।
3/6

ਇਸ ਫ਼ੋਨ ਦੇ ਨਾਲ ਜੀਓ ਦਾ ਮੁਫ਼ਤ ਵਾਇਸ ਕਾਲਿੰਗ ਆਫ਼ਰ ਵੀ ਮਿਲੇਗਾ।
4/6

ਰਿਲਾਇੰਸ ਇਹ ਫ਼ੋਨ 2017 ਦੀ ਸ਼ੁਰੂਆਤ ਵਿੱਚ ਲਾਂਚ ਕਰੇਗੀ ਅਤੇ ਇਸ ਕੀਮਤ 1000 ਰੁਪਏ ਹੋ ਸਕਦੀ ਹੈ।
5/6

ਮੀਡੀਆ ਰਿਪੋਰਟ ਦੇ ਅਨੁਸਾਰ ਜੀਓ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਸਭ ਤੋਂ ਸਸਤਾ 4G ਸਮਰਾਟ ਫ਼ੋਨ ਲਾਂਚ ਕਰ ਸਕਦੀ ਹੈ।
6/6

ਰਿਲਾਇੰਸ ਛੇਤੀ ਹੀ ਬਾਜ਼ਾਰ ਵਿੱਚ ਸਭ ਤੋਂ ਸਸਤਾ 4G ਸਮਰਾਟ ਫ਼ੋਨ ਲਾਂਚ ਕਰ ਸਕਦੀ ਹੈ।
Published at : 15 Nov 2016 01:55 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
