ਪੜਚੋਲ ਕਰੋ

ਜੀਓ ਨੂੰ ਰੋਕਣ ਲਈ ਏਅਰਟੈੱਲ ਤੇ ਵੋਡਾਫੋਨ ਵੀ ਨਿੱਤਰੇ

1/8
ਹਾਲ ਹੀ ਵਿੱਚ, ਰਿਲਾਇੰਸ ਜੀਓ ਨੇ ਆਪਣੀ ਡਾਟਾ ਪਲਾਨ ਨੂੰ ਮੁੜ ਜਾਰੀ ਕੀਤਾ ਹੈ ਜਿਸ ਵਿੱਚ ਡਾਟਾ ਦੀ ਕੀਮਤ ਸਸਤੀ ਕਰ ਦਿੱਤੀ ਹੈ। ਡਾਟਾ ਵਿੱਚ 50 ਪ੍ਰੀਤਸ਼ਤ ਤੱਕ ਵਾਧਾ ਕੀਤਾ ਗਿਆ।

2/8
ਵੋਡਾਫੋਨ ਦੇ ਦੂਜੇ ਪਲਾਨ ਵਿੱਚ 509 ਰੁਪਏ ਵਿੱਚ 84GB ​​ਡਾਟਾ ਦਿੱਤਾ ਹੈ। ਰੋਜ਼ਾਨਾ 1 GB ਡਾਟਾ ਦੀ ਵਰਤ ਸਕਦੇ ਹੋ। ਇਹ ਯੋਜਨਾ 84 ਦਿਨਾਂ ਲਈ ਹੈ ਜਿਸ ਵਿੱਚ ਬੇਅੰਤ ਲੋਕਲ ਤੇ ਐਸਟੀਡੀ ਕਾਲ ਹੋਵੇਗੀ। ਹਾਲਾਂਕਿ, ਕਾਲ ਦੇ ਪ੍ਰਤੀ ਦਿਨ 250 ਮਿੰਟ ਤੇ ਹਫ਼ਤੇ ਵਿੱਚ 1000 ਮਿੰਟ ਵਰਤੇ ਜਾ ਸਕਣਗੇ।

3/8
ਵੋਡਾਫੋਨ ਵੀ ਇਸ ਦੌੜ ਵਿੱਚ ਪਿੱਛੇ ਨਹੀਂ। ਵੋਡਾਫੋਨ 458 ਰੁਪਏ ਵਿੱਚ 70GB ਡਾਟਾ ਦੇ ਰਿਹਾ ਹੈ, ਜੋ 70 ਦਿਨਾਂ ਲਈ ਉਪਲਬਧ ਰਹੇਗੀ। ਇਸ ਯੋਜਨਾ ਨੂੰ 4ਜੀ/3ਜੀ ਸਪੀਡ ਨਾਲ ਵਰਤ ਸਕਦੇ ਹੋ। ਵੋਡਾਫੋਨ ਦੇ ਇਸ ਪੈਕ ਵਿੱਚ ਹਰ ਦਿਨ 250 ਮਿੰਟ ਤੇ ਇੱਕ ਹਫ਼ਤੇ ਲਈ 1000 ਮਿੰਟ ਦੀ ਬੇਅੰਤ ਕਾਲਿੰਗ ਮਿਲਦੀ ਹੈ। ਇਨ੍ਹਾਂ ਦੋ ਸ਼ਰਤਾਂ ਤੋਂ ਬਾਅਦ, ਕੰਪਨੀ ਕਾਲ ਲਈ ਚਾਰਜ ਕਰੇਗੀ।

4/8
ਏਅਰਟੈੱਲ ਦੀ ਤੀਸਰੇ 549 ਰੁਪਏ ਵਾਲੀ ਸਕੀਮ ਵਿੱਚ 84GB ਡਾਟਾ ਹੁਣ 28 ਦਿਨਾਂ ਲਈ ਉਪਲਬਧ ਹੈ। ਇਸ ਰੀਚਾਰਜ ਨੂੰ ਬੇਅੰਤ ਲੋਕਲ ਤੇ ਐਸਟੀਡੀ ਕਾਲ ਵੀ ਮਿਲਣਗੇ। ਇਸ ਦੇ ਨਾਲ ਹੀ ਰੋਮਿੰਗ ਵੀ ਮੁਫਤ ਹੋਵੇਗੀ। ਇਸ ਪੈਕ ਵਿੱਚ ਹਰ ਰੋਜ਼ 100 ਸਥਾਨਕ ਤੇ ਕੌਮੀ ਐਸਐਮਐਸ ਮਿਲਣਗੇ।।

5/8
ਇਸ ਦੇ ਨਾਲ ਹੀ ਏਅਰਟੈੱਲ whatsapp ਕਾਲਿੰਗ ਜੋ ਇੱਕ ਦਿਨ ਵਿੱਚ 300 ਮਿੰਟ ਤੱਕ ਸੀਮਤ ਹੋਵੇਗੀ ਤੇ ਹਫ਼ਤੇ ਲਈ 1200 ਮਿੰਟ ਦੀ ਸੀਮਾ ਹੋ ਜਾਵੇਗਾ।

6/8
ਏਅਰਟੈਲ ਦੀ 509 ਰੁਪਏ ਵਾਲੀ ਦੂਜੀ ਯੋਜਨਾ ਵਿੱਚ ਪਹਿਲਾਂ 84 ਦਿਨ ਦੀ ਵੈਲੇਡਿਟੀ ਦਿੱਤੀ ਜਾਂਦੀ ਸੀ ਜਿਸ ਨੂੰ ਵਧਾ ਕੇ ਹੁਣ 91 ਦਿਨ ਦੀ ਕਰ ਦਿੱਤਾ ਹੈ। ਇਸ ਪਲਾਨ ਵਿੱਚ 100 ਐਸਐਸਐਸ, ਬੇਅੰਤ ਕਾਲਿੰਗ ਤੇ ਰੋਮਿੰਗ ਮੁਫ਼ਤ ਉਪਲਬਧ ਹੈ।

7/8
ਦੇਸ਼ ਦੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਜੀਓ ਨੂੰ ਟੱਕਰ ਦੇਣ ਲਈ ਹੁਣ 448 ਰੁਪਏ ਵਿੱਚ 82 GB ਡਾਟਾ ਦਿੱਤਾ ਜਾ ਰਿਹਾ ਹੈ, ਜਦਕਿ ਪਹਿਲਾਂ 70 GB ਡਾਟਾ ਦਿੱਤਾ ਜਾਂਦਾ ਸੀ। ਇਸ ਤੋਂ ਪਹਿਲਾਂ 70 ਦਿਨ ਦੀ ਵੈਲੇਡਿਟੀ ਦਿੱਤੀ ਜਾ ਰਹੀ ਜਿਸ ਨੂੰ ਵਧਾ ਕੇ 82 ਦਿਨ ਕਰ ਦਿੱਤਾ ਗਿਆ ਹੈ। ਗਾਹਕਾਂ ਨੂੰ ਹਰ ਦਿਨ ਬੇਅੰਤ whatapp ਕਾਲਾਂ ਤੇ 1 GB ਡਾਟਾ ਪ੍ਰਾਪਤ ਹੋਵੇਗਾ।

8/8
Sponsored Links by Taboola

ਟਾਪ ਹੈਡਲਾਈਨ

Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 

ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ

Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।

ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ

ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ

ਮਲੇਸ਼ੀਆ 'ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ

Embed widget