9999 – ਰਿਲਾਇੰਸ ਜੀਓ ਇਸ ਪਲਾਨ ਵਿੱਚ 750 ਜੀਬੀ ਡਾਟਾ ਦਿੰਦਾ ਹੈ। ਇਸ ਦੇ ਨਾਲ ਹੀ ਅਸੀਮਤ ਲੋਕਲ ਤੇ ਐਸਟੀਡੀ ਕਾਲਿੰਗ ਵੀ। ਆਪਣੇ ਹਿਸਾਬ ਨਾਲ ਪੂਰੇ ਇੱਕ ਸਾਲ ਡੇਟਾ ਵਰਤਿਆ ਜਾ ਸਕਦਾ ਹੈ।