ਪੜਚੋਲ ਕਰੋ
31 ਮਾਰਚ ਮਗਰੋਂ ਜੀਓ ਦਾ ਫਿਰ ਧਮਾਕਾ
Written By : ਏਬੀਪੀ ਸਾਂਝਾ | Updated at : 01 Apr 2018 04:41 PM (IST)
1/12

ਇਹ ਸਾਰੇ ਫਾਇਦੇ ਪ੍ਰਾਈਮ ਯੂਜ਼ਰਜ਼ ਨੂੰ ਅਗਲੇ 12 ਮਹੀਨੇ ਯਾਨੀ ਮਾਰਚ 2019 ਤੱਕ ਮਿਲਣਗੇ।
2/12

ਜੀਓ ਦੇ ਐਪ ਸੂਟਸ ਦਾ ਫ੍ਰੀ ਐਕਸੈਸ ਦਿੱਤਾ ਗਿਆ ਹੈ।
3/12

VoLTE ਸੇਵਾ ਅੰਦਰ ਫੋਨ ਕਾਲ ਮੁਫ਼ਤ ਮਿਲਦੀ ਹੈ।
4/12

ਜੀਓ ਆਪਣੀ ਪ੍ਰਾਈਮ ਮੈਂਬਰਸ਼ਿਪ ਨੂੰ ਬੇਹੱਦ ਸਸਤੇ ਤੇ ਸਪੈਸ਼ਲ ਟੈਰਿਫ ਪਲਾਨ ਪ੍ਰਦਾਨ ਕਰਦਾ ਹੈ।
5/12

ਹੁਣ ਕੰਪਨੀ ਨੇ ਆਫਰ ਖਤਮ ਹੋਣ ਤੋਂ ਪਹਿਲਾਂ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਅੱਗੇ ਦੇ ਸਲਾਈਡਜ਼ 'ਤੇ ਜਾਣੋ ਤੇ ਪ੍ਰਾਈਮ ਮੈਂਬਰਸ਼ਿਪ 'ਚ ਮਿਲ ਰਹੇ ਫਾਇਦਿਆਂ ਬਾਰੇ-
6/12

ਤੁਹਾਨੂੰ ਦੱਸ ਦਈਏ ਕਿ 31 ਮਾਰਚ, 2018 ਨੂੰ ਪ੍ਰਾਈਮ ਮੈਂਬਰਸ਼ਿਪ ਦੀ ਸਮਾਪਤੀ ਹੋਣ ਗਈ ਹੈ। ਹਰ ਯੂਜ਼ਰ ਦਾ ਮਨ ਵਿੱਚ ਜੀਓ ਦੀ ਮੈਂਬਰਸ਼ਿਪ ਖਤਮ ਹੋਣ 'ਤੇ ਕੀ ਹੋਵੇਗਾ, ਇਹ ਸਵਾਲ ਹੈ?
7/12

ਇਸ ਪੇਸ਼ਕਸ਼ ਨਾਲ ਜੀਓ ਦੇ ਮੌਜੂਦਾ ਪ੍ਰਾਈਮ ਯੂਜਰਜ਼ ਮਾਰਚ 2019 ਤੱਕ ਪ੍ਰਾਈਮ ਮੈਂਬਰ ਬਣੇ ਰਹਿਣਗੇ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਹ ਸਹੂਲਤ ਮੁਫ਼ਤ ਮਿਲੇਗੀ। ਉਹੀ ਜੀਓ ਦੇ ਨਵੇਂ ਮੈਂਬਰ 99 ਰੁਪਏ ਅਦਾਇਗੀ ਕਰਕੇ ਪ੍ਰਾਈਮ ਮੈਂਬਰਸ਼ਿਪ ਲੈ ਸਕਦੇ ਹਨ।
8/12

ਇਸ ਦੇ ਨਾਲ ਹੀ ਇਸ ਵਾਰ ਕੰਪਨੀ ਇਹ ਪੇਸ਼ਕਸ਼ ਮੁਫ਼ਤ ਵਿੱਚ ਦੇ ਰਹੀ ਹੈ। ਇਸ ਤੋਂ ਪਹਿਲਾਂ ਗਾਹਕ ਨੂੰ ਮੈਂਬਰਸ਼ਿਪ ਲਈ 99 ਰੁਪਏ ਦਾ ਭੁਗਤਾਨ ਕਰਨ ਦੀ ਜ਼ਰੂਰਤ ਸੀ ਪਰ ਹੁਣ ਇਹ ਮੌਜੂਦਾ ਪ੍ਰਾਈਮ ਯੂਜਰਜ਼ ਲਈ ਮੁਫ਼ਤ ਹੋਵੇਗਾ।
9/12

ਜੀਓ ਆਪਣੇ ਪ੍ਰਾਈਮ ਮੈਂਬਰਸ਼ਿਪ ਲਈ ਵੱਡੇ ਖੁਸ਼ਖਬਰੀ ਲੈ ਆਏ ਹਨ। ਅੱਜ ਤੋਂ ਜੀਓ ਦੇ ਪ੍ਰਾਈਮ ਯੂਜਰਜ਼ ਨੂੰ ਸਾਰੇ ਪ੍ਰਾਈਮ ਆਫ਼ਰ ਪ੍ਰਾਪਤ ਹੋਣਗੇ। ਰਿਲਾਇੰਸ ਜੀਓ ਨੇ ਆਪਣੇ ਪ੍ਰਾਈਮ ਮੈਂਬਰਸ਼ਿਪ ਲਈ ਆਫਰ ਇਕ ਸਾਲ ਤਕ ਵਧਾ ਦਿੱਤਾ ਹੈ।
10/12

ਹੁਣ ਜਦੋਂ ਇਹ ਪੇਸ਼ਕਸ਼ ਖਤਮ ਹੋ ਗਈ ਹੈ ਤਾਂ ਹਰ ਜੀਓ ਯੂਜ਼ਰ ਦੇ ਮਨ ਵਿੱਚ ਇੱਕੋ ਹੀ ਸਵਾਲ ਹੈ ਕਿ ਕੀ ਆਖਰ ਹੁਣ ਕੀ ਹੋਵੇਗਾ? ਰਿਲਾਇੰਸ ਜੀਓ ਆਪਣੀ ਮੈਂਬਰਸ਼ਿਪ ਯੂਜਰਜ਼ ਲਈ ਵੱਡਾ ਐਲਾਨ ਕੀਤਾ ਹੈ।
11/12

ਅਪ੍ਰੈਲ 2017 ਵਿੱਚ ਜੀਓ ਨੇ ਯੂਜਰਜ਼ ਨੂੰ 99 ਰੁਪਏ ਵਿੱਚ ਪ੍ਰਾਈਮ ਮੈਂਬਰਸ਼ਿਪ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਸੀ। ਇਹ ਮੈਂਬਰਸ਼ਿਪ 31 ਮਾਰਚ, 2018 ਯਾਨੀ ਇੱਕ ਸਾਲ ਦੀ ਵੈਲੇਡਿਟੀ ਲਈ ਸੀ।
12/12

ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੇ ਯੂਜਰਜ਼ ਦੀ ਪ੍ਰਾਈਮ ਮੈਂਬਰਸ਼ਿਪ 31 ਮਾਰਚ ਨੂੰ ਖਤਮ ਹੋ ਗਈ ਹੈ। ਪ੍ਰਾਈਮ ਮੈਂਬਰਸ਼ਿਪ ਰਾਹੀਂ ਯੂਜਰ ਨੂੰ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਤੇ ਸਪੈਸ਼ਲ ਪਲਾਨ ਦਿੱਤੇ ਜਾ ਰਹੇ ਹਨ।
Published at : 01 Apr 2018 04:41 PM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਆਇਆ ਤੂਫ਼ਾਨ, 8 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ, 'ਆਪ' ਨੂੰ ਵੀ ਲੱਗਿਆ ਝਟਕਾ...
ਦੇਸ਼
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਦੇਸ਼
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਪੰਜਾਬ
ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ
ਟ੍ਰੈਂਡਿੰਗ ਟੌਪਿਕ





















