ਕਰਿਸ਼ਮਾ ਦੇ ਫ਼ਿਲਮੀ ਕਰੀਅਰ ਵੱਲ ਝਾਤ ਮਾਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਆਪਣੇ ਕਰੀਅਰ ਵਿੱਚ ਇੱਕ ਕੰਨੜ ਅਤੇ ਤਿੰਨ ਹਿੰਦੀ ਫ਼ਿਲਮਾਂ ਸਮੇਤ ਚਾਰ ਫ਼ਿਲਮਾਂ ਚ ਐਕਟਿੰਗ ਕੀਤੀ ਹੈ.