ਪੜਚੋਲ ਕਰੋ
ਕਿਮ ਕਾਰਦਸ਼ੀਆ ਨੂੰ ਬਣਾਇਆ ਬੰਧਕ
1/4

ਸੀ.ਐਨ.ਐਨ. ਦੇ ਰਿਪੋਰਟਰ ਫ੍ਰੈਂਕ ਪੇਲੋਟਾ ਨੇ ਟਵੀਟ ਕੀਤਾ, 'ਵੈਸਟ ਦੇ ਅਚਾਨਕ ਚਲੇ ਜਾਣ ਕਾਰਨ ਸਾਰਿਆਂ ਨੂੰ ਝਟਕਾ ਲੱਗਿਆ। ਉਨ੍ਹਾਂ ਦੇ ਜਾਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਸਿਰਫ ਇਹ ਹੀ ਕਿਹਾ ਗਿਆ ਕਿ ਇਹ ਫੈਮਿਲੀ ਐਮਰਜੈਂਸੀ ਹੈ।''
2/4

ਹਾਲੀਵੁੱਡ ਵਿੱਚ ਟੀ.ਵੀ. ਅਦਾਕਾਰਾ ਕਿਮ ਕਾਰਦਸ਼ੀਆ ਨੂੰ ਬੰਧਕ ਬਣਾਇਆ ਗਿਆ ਹੈ। ਉਸ ਨੂੰ ਪੈਰਿਸ ਦੇ ਇੱਕ ਹੋਟਲ ਵਿੱਚ ਬੰਧਕ ਬਣਾਇਆ ਗਿਆ। ਦੱਸਣਯੋਗ ਹੈ ਕਿਮ, ਪੈਰਿਸ ਫੈਸ਼ਨ ਵੀਕ ਵਿੱਚ ਹਿੱਸਾ ਲੈਣ ਲਈ ਆਪਣੀ ਮਾਂ ਕ੍ਰਿਸ ਜੇਨਰ ਤੇ ਭੈਣ ਕੋਰਟਨੀ ਕਰਦਸ਼ੀਅਨ-ਕੈਂਡੇਲ ਜੇਨਰ ਨਾਲ ਪਹੁੰਚੀ ਸੀ।
Published at : 03 Oct 2016 12:03 PM (IST)
View More






















