ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪ੍ਰਿਅੰਕਾ ਨੂੰ ਘੂਰ ਰਿਹਾ ਸੀ ਨਿੱਕ, ਫੜਿਆ ਗਿਆ ਤਾਂ ਦਿੱਤੀ ਇਹ ਸਫਾਈ
![](https://static.abplive.com/wp-content/uploads/sites/5/2019/02/13132416/2.jpg?impolicy=abp_cdn&imwidth=720)
1/5
![ਨਿੱਕ ਦੀ ਇਸ ਟਿੱਪਣੀ ਬਾਅਦ ਲੋਕ ਖ਼ੂਬ ਕੁਮੈਂਟਸ ਕਰ ਰਹੇ ਹਨ। ਲੋਕ ਲਿਖ ਰਹੇ ਹਨ ਕਿ ਕਾਸ਼ ਕੋਈ ਸਾਨੂੰ ਵੀ ਇਸ ਤਰ੍ਹਾਂ ਘੂਰਦਾ।](https://static.abplive.com/wp-content/uploads/sites/5/2019/02/13132439/5.jpg?impolicy=abp_cdn&imwidth=720)
ਨਿੱਕ ਦੀ ਇਸ ਟਿੱਪਣੀ ਬਾਅਦ ਲੋਕ ਖ਼ੂਬ ਕੁਮੈਂਟਸ ਕਰ ਰਹੇ ਹਨ। ਲੋਕ ਲਿਖ ਰਹੇ ਹਨ ਕਿ ਕਾਸ਼ ਕੋਈ ਸਾਨੂੰ ਵੀ ਇਸ ਤਰ੍ਹਾਂ ਘੂਰਦਾ।
2/5
![ਇਸ ਦੇ ਜਵਾਬ ਵਿੱਚ ਨਿੱਕ ਨੇ ਕੁਮੈਂਟ ਕਰਕੇ ਕਿਹਾ ਕਿ ਉਹ ਸਨੈਕਸ ਵਾਂਗ ਵੇਖ ਰਿਹਾ ਸੀ। ਇਸ ਦੇ ਨਾਲ ਹੀ ਉਸ ਨੇ ਟੇਸਟੀ ਤੇ ਹੌਟ ਦਾ ਇਮੌਜੀ ਵੀ ਪੋਸਟ ਕੀਤਾ।](https://static.abplive.com/wp-content/uploads/sites/5/2019/02/13132430/4.jpg?impolicy=abp_cdn&imwidth=720)
ਇਸ ਦੇ ਜਵਾਬ ਵਿੱਚ ਨਿੱਕ ਨੇ ਕੁਮੈਂਟ ਕਰਕੇ ਕਿਹਾ ਕਿ ਉਹ ਸਨੈਕਸ ਵਾਂਗ ਵੇਖ ਰਿਹਾ ਸੀ। ਇਸ ਦੇ ਨਾਲ ਹੀ ਉਸ ਨੇ ਟੇਸਟੀ ਤੇ ਹੌਟ ਦਾ ਇਮੌਜੀ ਵੀ ਪੋਸਟ ਕੀਤਾ।
3/5
![ਇਸ ਤਸਵੀਰ ਨੂੰ ਪੋਸਟ ਕਰਦਿਆਂ ਪ੍ਰਿਅੰਕਾ ਚੋਪੜਾ ਨੇ ਲਿਖਿਆ ਕਿ ਉਹ ਇਸ ਤਰ੍ਹਾਂ ਵੇਖਦਾ ਹੋਇਆ ਫੜਿਆ ਗਿਆ।](https://static.abplive.com/wp-content/uploads/sites/5/2019/02/13132423/3.jpg?impolicy=abp_cdn&imwidth=720)
ਇਸ ਤਸਵੀਰ ਨੂੰ ਪੋਸਟ ਕਰਦਿਆਂ ਪ੍ਰਿਅੰਕਾ ਚੋਪੜਾ ਨੇ ਲਿਖਿਆ ਕਿ ਉਹ ਇਸ ਤਰ੍ਹਾਂ ਵੇਖਦਾ ਹੋਇਆ ਫੜਿਆ ਗਿਆ।
4/5
![ਇਸ ਤਸਵੀਰ ਵਿੱਚ ਨਿੱਕ ਜੋਨਾਸ ਆਪਣੀ ਪਤਨੀ ਪ੍ਰਿਅੰਕਾ ਚੋਪੜਾ ਨੂੰ ਘੂਰ ਰਿਹਾ ਹੈ। ਪ੍ਰਿਅੰਕਾ ਨੇ ਖ਼ੁਦ ਇਹ ਤਸਵੀਰ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਹੈ।](https://static.abplive.com/wp-content/uploads/sites/5/2019/02/13132416/2.jpg?impolicy=abp_cdn&imwidth=720)
ਇਸ ਤਸਵੀਰ ਵਿੱਚ ਨਿੱਕ ਜੋਨਾਸ ਆਪਣੀ ਪਤਨੀ ਪ੍ਰਿਅੰਕਾ ਚੋਪੜਾ ਨੂੰ ਘੂਰ ਰਿਹਾ ਹੈ। ਪ੍ਰਿਅੰਕਾ ਨੇ ਖ਼ੁਦ ਇਹ ਤਸਵੀਰ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਹੈ।
5/5
![ਵਿਆਹ ਹੋਣ ਤੋਂ ਬਾਅਦ ਪ੍ਰਿਅੰਕਾ ਤੇ ਨਿੱਕ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾਵਾਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਦੋਵਾਂ ਦੀ ਤਸਵੀਰ ਵਾਇਰਲ ਹੋ ਰਹੀ ਹੈ।](https://static.abplive.com/wp-content/uploads/sites/5/2019/02/13132410/1.jpg?impolicy=abp_cdn&imwidth=720)
ਵਿਆਹ ਹੋਣ ਤੋਂ ਬਾਅਦ ਪ੍ਰਿਅੰਕਾ ਤੇ ਨਿੱਕ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾਵਾਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਦੋਵਾਂ ਦੀ ਤਸਵੀਰ ਵਾਇਰਲ ਹੋ ਰਹੀ ਹੈ।
Published at : 13 Feb 2019 01:25 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)