ਸ਼ੂਰਆਤ ਵਿੱਚ ਰੈਨੋ ਕਵਿੱਡ ਨੂੰ 0.8 ਲੀਟਰ ਦੇ ਪੈਟਰਲੋ ਇੰਜਨ ਨਾਲ ਮਾਰਕਿਟ ਵਿੱਚ ਪੇਸ਼ ਕੀਤਾ ਗਿਆ ਹੈ ਜੋ 54 ਪੀ.ਐਸ. ਦੀ ਪਾਵਰ ਤੇ 72 ਐਨ.ਐਮ. ਦਾ ਟਾਰਕ ਦਿੰਦਾ ਹੈ। ਇਸ ਸਾਲ ਅਗਸਤ ਵਿੱਚ ਕਵਿੱਡ ਨੂੰ ਜ਼ਿਆਦਾ ਪਾਵਰ ਵਾਲੇ 1.0 ਲੀਟਰ ਦੇ ਇੰਜਨ ਨਾਲ ਪੇਸ਼ ਕੀਤਾ ਗਿਆ ਹੈ।