ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਛੋਟੀ ਉਮਰੇ ਅਰਬਪਤੀ ਬਣੀ ਕਾਇਲੀ ਦੀਆਂ ਤਸਵੀਰਾਂ ਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ
![](https://static.abplive.com/wp-content/uploads/sites/5/2019/05/05154616/4.jpg?impolicy=abp_cdn&imwidth=720)
1/7
![ਕਾਇਲੀ ਤੇ ਉਸ ਦਾ ਪ੍ਰੇਮੀ ਟ੍ਰੈਵਿਸ ਸਕਾਟ।](https://static.abplive.com/wp-content/uploads/sites/5/2019/05/05154640/7.jpg?impolicy=abp_cdn&imwidth=720)
ਕਾਇਲੀ ਤੇ ਉਸ ਦਾ ਪ੍ਰੇਮੀ ਟ੍ਰੈਵਿਸ ਸਕਾਟ।
2/7
![ਤਿੰਨ ਸਾਲਾਂ ਦੇ ਕਾਰੋਬਾਰ ਵਿੱਚ ਉਸ ਨੇ ਪਿਛਲੇ ਸਾਲ 36 ਕਰੋੜ ਦੇ ਬਿਊਟੀ ਪ੍ਰੋਡਕਟਸ ਦੀ ਸੇਲ ਕੀਤੀ।](https://static.abplive.com/wp-content/uploads/sites/5/2019/05/05154634/6.jpg?impolicy=abp_cdn&imwidth=720)
ਤਿੰਨ ਸਾਲਾਂ ਦੇ ਕਾਰੋਬਾਰ ਵਿੱਚ ਉਸ ਨੇ ਪਿਛਲੇ ਸਾਲ 36 ਕਰੋੜ ਦੇ ਬਿਊਟੀ ਪ੍ਰੋਡਕਟਸ ਦੀ ਸੇਲ ਕੀਤੀ।
3/7
![ਕਾਇਲੀ ਕਾਸਮੈਟਿਕਸ ਦੀ ਸੰਸਥਾਪਕ ਹੈ।](https://static.abplive.com/wp-content/uploads/sites/5/2019/05/05154625/5.jpg?impolicy=abp_cdn&imwidth=720)
ਕਾਇਲੀ ਕਾਸਮੈਟਿਕਸ ਦੀ ਸੰਸਥਾਪਕ ਹੈ।
4/7
![ਦੱਸ ਦੇਈਏ ਕਾਇਲੀ ਦੁਨੀਆ ਦੀ ਸਭ ਤੋਂ ਨੌਜਵਾਨ 21 ਸਾਲਾ ਅਰਬਪਤੀ ਹੈ।](https://static.abplive.com/wp-content/uploads/sites/5/2019/05/05154616/4.jpg?impolicy=abp_cdn&imwidth=720)
ਦੱਸ ਦੇਈਏ ਕਾਇਲੀ ਦੁਨੀਆ ਦੀ ਸਭ ਤੋਂ ਨੌਜਵਾਨ 21 ਸਾਲਾ ਅਰਬਪਤੀ ਹੈ।
5/7
![ਕਾਇਲੀ ਦੇ ਫੈਨਜ਼ ਉਸ ਦੀਆਂ ਤਸਵੀਰਾਂ ਕਾਫੀ ਪਸੰਦ ਕਰ ਰਹੇ ਹਨ।](https://static.abplive.com/wp-content/uploads/sites/5/2019/05/05154608/3.jpg?impolicy=abp_cdn&imwidth=720)
ਕਾਇਲੀ ਦੇ ਫੈਨਜ਼ ਉਸ ਦੀਆਂ ਤਸਵੀਰਾਂ ਕਾਫੀ ਪਸੰਦ ਕਰ ਰਹੇ ਹਨ।
6/7
![ਪਿਛਲੇ ਦਿਨੀਂ ਕਾਇਲੀ ਨੇ ਆਪਣੀ ਪ੍ਰੈਗਨੈਂਸੀ ਸਬੰਧੀ ਵੀ ਕਾਫੀ ਸੁਰਖੀਆਂ ਲਈਆਂ ਸੀ। ਉਸ ਤੋਂ ਮਗਰੋਂ ਹੁਣ ਫਿਰ ਉਸ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ।](https://static.abplive.com/wp-content/uploads/sites/5/2019/05/05154600/2.jpg?impolicy=abp_cdn&imwidth=720)
ਪਿਛਲੇ ਦਿਨੀਂ ਕਾਇਲੀ ਨੇ ਆਪਣੀ ਪ੍ਰੈਗਨੈਂਸੀ ਸਬੰਧੀ ਵੀ ਕਾਫੀ ਸੁਰਖੀਆਂ ਲਈਆਂ ਸੀ। ਉਸ ਤੋਂ ਮਗਰੋਂ ਹੁਣ ਫਿਰ ਉਸ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ।
7/7
![ਅਮਰੀਕਨ ਸਟਾਰ ਕਾਇਲੀ ਜੇਨਰ ਖੂਬਸੂਰਤੀ ਦੇ ਮਾਮਲੇ ਵਿੱਚ ਟਰੈਂਡਸੈਟਰ ਹੈ। ਆਏ ਦਿਨ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।](https://static.abplive.com/wp-content/uploads/sites/5/2019/05/05154551/1.jpg?impolicy=abp_cdn&imwidth=720)
ਅਮਰੀਕਨ ਸਟਾਰ ਕਾਇਲੀ ਜੇਨਰ ਖੂਬਸੂਰਤੀ ਦੇ ਮਾਮਲੇ ਵਿੱਚ ਟਰੈਂਡਸੈਟਰ ਹੈ। ਆਏ ਦਿਨ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
Published at : 05 May 2019 03:48 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)