ਉਨ੍ਹਾਂ ਕਿਹਾ ਕਿ ਜਦੋਂ ਇਸ ਬਾਰੇ ਪ੍ਰਿਅੰਕਾ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਕਾਫੀ ਥੱਕੀ ਹੋਈ ਸੀ ਤੇ ਸੁਸਸਤ ਹਾਲਤ ਵਿੱਚ ਸੀ। ਇਹੀ ਵਜ੍ਹਾ ਹੈ ਕਿ ਉਸ ਨੇ ਅਜਿਹੇ ਪੋਜ਼ ਦਿੱਤੇ। ਇਹ ਤਸਵੀਰਾਂ ਨਿਊਯਾਰਕ ਫੈਸ਼ਨ ਵੀਕ ਦੀਆਂ ਹਨ। ਪ੍ਰਿਅੰਕਾ ਚੋਪੜਾ ਇੱਥੇ Michael Kors ਦੀ ਡ੍ਰੈੱਸ ਪਾ ਕੇ ਪਹੁੰਚੀ ਸੀ।