ਉਨ੍ਹਾਂ ਦੀ ਸਿੰਗਿਗ ਦਾ ਤਾਂ ਸਾਰੇ ਲੋਹਾ ਮੰਨਦੇ ਹਨ। ਉਹ ਡਾਈ ਅਨਦਰ ਡੇਅ ਵਰਗੀਆਂ ਫਿਲਮਾਂ ਵਿੱਚ ਐਕਟਿੰਗ ਦਾ ਦਮ ਵੀ ਦਿਖਾ ਚੁੱਕੀ ਹੈ।