ਕੈਨੇਡਾ ਪੁਲਿਸ ਨੇ 33 ਸਾਲਾ ਪਤਨੀ ਬਲਜੀਤ ਕੌਰ ਤੇ 60 ਸਾਲਾ ਸੱਸ ਅਵਤਾਰ ਕੌਰ ਦੇ ਕਤਲ ਦੇ ਇਲਜ਼ਾਮ ਹੇਠ ਦਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦਲਵਿੰਦਰ ਦੇ ਬੱਚੇ ਨੂੰ ਵੀ ਆਪਣੀ ਕਸਟਡੀ ਵਿੱਚ ਰੱਖਿਆ ਹੈ।