ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮਾਈਨਿੰਗ ਮਾਫ਼ੀਆ ਦੀ ਗੁੰਡੀਗਰਦੀ CCTV 'ਚ ਕੈਦ, ਪਿੰਡ ਵਾਸੀ ਕੁੱਟੇ
![](https://static.abplive.com/wp-content/uploads/sites/5/2018/05/23134149/3-mining-maffia-in-yamunanagar.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2018/05/23134153/4-mining-maffia-in-yamunanagar.jpg?impolicy=abp_cdn&imwidth=720)
2/7
![](https://static.abplive.com/wp-content/uploads/sites/5/2018/05/23134149/3-mining-maffia-in-yamunanagar.jpg?impolicy=abp_cdn&imwidth=720)
3/7
![ਕੁੱਟਮਾਰ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਹਾਲੇ ਤਕ ਪੁਲਿਸ ਨੇ ਇਸ ਮਾਮਸੇ ਵਿੱਚ ਕੋਈ ਖਾਸ ਕਾਰਵਾਈ ਨਹੀਂ ਕੀਤੀ ਹੈ।](https://static.abplive.com/wp-content/uploads/sites/5/2018/05/23134146/2-mining-maffia-in-yamunanagar.jpg?impolicy=abp_cdn&imwidth=720)
ਕੁੱਟਮਾਰ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਹਾਲੇ ਤਕ ਪੁਲਿਸ ਨੇ ਇਸ ਮਾਮਸੇ ਵਿੱਚ ਕੋਈ ਖਾਸ ਕਾਰਵਾਈ ਨਹੀਂ ਕੀਤੀ ਹੈ।
4/7
![ਇਸ ਤੋਂ ਬਾਅਦ ਅਗਲੇ ਟਰੱਕ ਵਿੱਚੋਂ ਵੀ ਕੁਝ ਬਦਮਾਸ਼ ਉੱਤਰ ਆਏ ਤੇ ਦਰਜਨ ਭਰ ਮਾਫੀਆ ਮੈਂਬਰਾਂ ਨੇ ਪਿੰਡ ਵਾਲਿਆਂ ਨੂੰ ਡਾਂਗਾਂ ਤੇ ਰਾਡਾਂ ਨਾਲ ਕੁੱਟਣਾ ਸ਼ੁਰੂ ਦਿੱਤਾ।](https://static.abplive.com/wp-content/uploads/sites/5/2018/05/23134142/2.1-mining-maffia-in-yamunanagar.jpg?impolicy=abp_cdn&imwidth=720)
ਇਸ ਤੋਂ ਬਾਅਦ ਅਗਲੇ ਟਰੱਕ ਵਿੱਚੋਂ ਵੀ ਕੁਝ ਬਦਮਾਸ਼ ਉੱਤਰ ਆਏ ਤੇ ਦਰਜਨ ਭਰ ਮਾਫੀਆ ਮੈਂਬਰਾਂ ਨੇ ਪਿੰਡ ਵਾਲਿਆਂ ਨੂੰ ਡਾਂਗਾਂ ਤੇ ਰਾਡਾਂ ਨਾਲ ਕੁੱਟਣਾ ਸ਼ੁਰੂ ਦਿੱਤਾ।
5/7
![ਟਰੱਕ ਰੋਕਦਿਆਂ ਹੀ ਇਸ ਵਿੱਚੋਂ ਕੁਝ ਬਦਮਾਸ਼ਾਂ ਨੇ ਡਾਂਗਾਂ ਤੇ ਲੋਹੇ ਦੀਆਂ ਰਾਡਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।](https://static.abplive.com/wp-content/uploads/sites/5/2018/05/23134138/1-mining-maffia-in-yamunanagar.jpg?impolicy=abp_cdn&imwidth=720)
ਟਰੱਕ ਰੋਕਦਿਆਂ ਹੀ ਇਸ ਵਿੱਚੋਂ ਕੁਝ ਬਦਮਾਸ਼ਾਂ ਨੇ ਡਾਂਗਾਂ ਤੇ ਲੋਹੇ ਦੀਆਂ ਰਾਡਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
6/7
![ਨਾਜਾਇਜ਼ ਮਾਈਨਿੰਗ ਕਰਨ ਵਾਲੇ ਓਵਰਲੋਡ ਟਰੱਕਾਂ ਨੂੰ ਰੋਕਣ ਲਈ ਯਮੁਨਾਨਗਰ ਦੇ ਇੱਕ ਪਿੰਡ ਦੇ ਲੋਕਾਂ ਨੇ ਨਾਕਾ ਲਾਇਆ ਹੋਇਆ ਸੀ।](https://static.abplive.com/wp-content/uploads/sites/5/2018/05/23134135/1.3-mining-maffia-in-yamunanagar.jpg?impolicy=abp_cdn&imwidth=720)
ਨਾਜਾਇਜ਼ ਮਾਈਨਿੰਗ ਕਰਨ ਵਾਲੇ ਓਵਰਲੋਡ ਟਰੱਕਾਂ ਨੂੰ ਰੋਕਣ ਲਈ ਯਮੁਨਾਨਗਰ ਦੇ ਇੱਕ ਪਿੰਡ ਦੇ ਲੋਕਾਂ ਨੇ ਨਾਕਾ ਲਾਇਆ ਹੋਇਆ ਸੀ।
7/7
![ਨਾਜਾਇਜ਼ ਖਣਨ ਦਾ ਮੁੱਦਾ ਨਾ ਸਿਰਫ਼ ਪੰਜਾਬ ਬਲਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਮਾਈਨਿੰਗ ਮਾਫੀਆ ਨੇ ਆਪਣਾ ਖੌਫ ਪਾਇਆ ਹੋਇਆ ਹੈ।](https://static.abplive.com/wp-content/uploads/sites/5/2018/05/23134131/1.2-mining-maffia-in-yamunanagar.jpg?impolicy=abp_cdn&imwidth=720)
ਨਾਜਾਇਜ਼ ਖਣਨ ਦਾ ਮੁੱਦਾ ਨਾ ਸਿਰਫ਼ ਪੰਜਾਬ ਬਲਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਮਾਈਨਿੰਗ ਮਾਫੀਆ ਨੇ ਆਪਣਾ ਖੌਫ ਪਾਇਆ ਹੋਇਆ ਹੈ।
Published at : 23 May 2018 01:43 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)