ਪੜਚੋਲ ਕਰੋ

ਜਦੋਂ ਦੁਲਹਨ ਨੇ ਆਪਣੇ ਬਾਣੇ 'ਚ ਹੀ ਬਣਵਾ ਲਈ 'ਲਵ ਸਟੋਰੀ', ਵੇਖੋ ਤਸਵੀਰਾਂ

1/9
ਬਜਾਜ ਨੇ ਦੱਸਿਆ ਕਿ ਇਸ ਨੂੰ ਨਿਜੀ ਤੌਰ 'ਤੇ ਵਪਾਰਕ ਮਨੋਰਥ ਲਈ ਨਹੀਂ ਵਰਤੇਗੀ। ਤਸਵੀਰਾਂ: weddingsutra

2/9
ਕ੍ਰੇਸ਼ਾ ਨੇ ਗਹਿਣਿਆਂ ਦੇ ਨਾਲ ਜੜਾਊ ਨੈਕਲੈਸ ਤੇ ਗੋਲਡਨ ਹੀਲਸ ਨੂੰ ਆਪਣੇ ਲਹਿੰਗੇ ਨਾਲ ਚੁਣਿਆ।

3/9
ਉਹ ਕਹਿੰਦੀ ਹੈ ਕਿ ਇਹ ਸੋਚ ਇੱਕ ਵੱਖਰਾ ਆਇਡੀਆ ਹੈ। ਉਸ ਨੇ ਦੱਸਿਆ ਕਿ ਉਹ ਆਪਣੀ ਪ੍ਰੇਮ ਕਹਾਣੀ ਤੋਂ ਕਦੀ ਵੀ ਅੱਕਣ ਨਾ ਇਸ ਲਈ ਉਸ ਨੇ ਆਪਣੇ ਲਹਿੰਗੇ 'ਤੇ ਹੀ ਡਿਜ਼ਾਈਨ ਕਰ ਲਿਆ।

4/9
ਬਜਾਜ 'ਰੀਅਲ ਹਾਊਸਵਾਈਫ਼' ਟੈਲੀਵਿਜ਼ਨ ਸਟਾਰ ਐਡ੍ਰੀਅਨ ਮਾਲੋਫ ਤੋਂ ਪ੍ਰੇਰਨਾ ਲੈਂਦੀ ਸੀ, ਜਿਸ ਦੀ ਵਿਆਹ ਵਾਲੀ ਪੋਸ਼ਾਕ ਕਾਫੀ ਵਧੀਆ ਲਗਦੀ ਹੈ।

5/9
ਹਫਪੋਸਟ ਇੰਡੀਆ ਨੂੰ ਦੱਸਦਿਆਂ ਕ੍ਰੇਸ਼ਾ ਨੇ ਕਿਹਾ ਕਿ ਉਹ ਬੋਝਲ ਰਿਵਾਇਤੀ ਪੋਸ਼ਾਕ ਪਹਿਨਣਾ ਪਸੰਦ ਨਹੀਂ ਕਰਦੀ।

6/9
ਕ੍ਰੇਸ਼ਾ ਦੇ ਵਿਆਹ ਲਈ ਬੈਸਟ ਲਹਿੰਗਾ ਚੁਣਨ ਲਈ ਉਸ ਤੋਂ ਇਲਾਵਾ ਉਸ ਦੇ ਨੇੜਲੇ ਦੋਸਤ ਵੀ ਕ੍ਰੇਜ਼ੀ ਹੋ ਗਏ ਸੀ।

7/9
ਕ੍ਰੇਸ਼ਾ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦਾ ਇਹ ਕਦਮ ਇੰਡੀਅਨ ਵੈਡਿੰਗ ਟ੍ਰੈਂਡਜ਼ ਵਿੱਚ ਟੌਪ 'ਤੇ ਹੋਵੇਗਾ। ਕ੍ਰੇਸ਼ਾ ਬਜਾਜ ਦਾ ਵਿਆਹ ਵਨਰਾਜ ਜਵੇਰੀ ਨਾਲ ਹੋ ਰਿਹਾ ਹੈ। ਵਨਰਾਜ ਤ੍ਰਿਭੁਵੰਡਸ ਭੀਮਜੀ ਜਵੇਰੀ ਐਂਡ ਸੰਨਜ਼ ਦਾ ਵੰਸ਼ਜ ਹੈ।

8/9
ਜੀ ਹਾਂ, ਇੰਡੀਅਨ ਡਿਜ਼ਾਈਨਰ ਕ੍ਰੇਸ਼ਾ ਬਜਾਜ ਨੇ ਅਜਿਹਾ ਕਾਰਨਾਮਾ ਕੀਤਾ ਹੈ। ਦਰਅਸਲ, ਕ੍ਰੇਸ਼ਾ ਨੇ ਆਪਣੇ ਬ੍ਰਾਈਡਲ ਲਹਿੰਗੇ 'ਤੇ ਆਪਣੀ ਲਵ ਸਟੋਰੀ ਨੂੰ ਹੀ ਸਟਿੱਚ ਕੀਤਾ ਹੈ।

9/9
ਹਰ ਲਾੜੀ ਵਿਆਹ ਤੈਅ ਹੁੰਦੇ ਹੀ ਆਪਣੇ ਦੁਲਹਨ ਵਾਲੇ ਜੋੜੇ ਤੇ ਪਹਿਰਾਵੇ ਆਦਿ ਬਾਰੇ ਸੋਚਣ ਲੱਗ ਜਾਂਦੀ ਹੈ ਪਰ ਇੱਕ ਕੁੜੀ ਨੇ ਆਪਣੇ ਦੁਲਹਨ ਦੇ ਜੋੜੇ ਨੂੰ ਇੰਨਾ ਯਾਦਗਾਰ ਬਣਾ ਦਿੱਤਾ ਕਿ ਸਾਰੇ ਕਿਤੇ ਉਸੇ ਦੀ ਚਰਚਾ ਹੋ ਰਹੀ ਹੈ।

Sponsored Links by Taboola

ਟਾਪ ਹੈਡਲਾਈਨ

Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ

200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ

ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ

Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
ਪੰਜਾਬ ਕਾਂਗਰਸ ‘ਚ ਕਾਟੋਕਲੇਸ਼, ਚੰਨੀ ਧੜੇ ਨੇ ਕਿਹਾ- ਰਾਜਾ ਵੜਿੰਗ ਪ੍ਰਧਾਨ ਮੰਜ਼ੂਰ ਨਹੀਂ, ਹਾਈਕਮਾਨ ਦੁਬਾਰਾ ਕਰੇ ਵਿਚਾਰ

 Refrigerator Tips : ਕੀ ਤੁਸੀਂ ਵੀ ਵਾਰ-ਵਾਰ ਖੋਲ੍ਹਦੇ ਹੋ ਫ੍ਰਿਜ? ਜਾਣੋ ਬਿਜਲੀ ਦੇ ਬਿੱਲ 'ਤੇ ਕਿੰਨਾ ਪੈਂਦਾ ਹੈ ਅਸਰ

Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ

ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ

Embed widget