ਪੜਚੋਲ ਕਰੋ

WhatsApp ਦਾ ਨਵਾਂ ਕਮਾਲ! ਵਾਈਸ ਕਾਲ ਦੌਰਾਨ ਕਰ ਸਕੋਗੇ ਵੀਡੀਓ ਕਾਲ

1/8
ਬੀਟਾ ਵਰਜ਼ਨ ਕਿਸੇ ਵੀ ਐਪ, ਵੈੱਬਸਾਈਟ ਜਾਂ ਓਐਸ ਦੇ ਅਧਿਕਾਰਕ ਲੌਂਚ ਤੋਂ ਪਹਿਲਾਂ ਲੌਂਚ ਕੀਤੇ ਜਾਣ ਵਾਲਾ ਇੱਕ ਵਰਜ਼ਨ ਹੈ ਜਿਸ ਨੂੰ ਕੰਪਨੀ ਟੈਸਟਰ ਦੇ ਜ਼ਰੀਏ ਲੋਕਾਂ ਦਾ ਫੀਡਬੈਕ ਲੈਂਦੀ ਹੈ ਤੇ ਜੇਕਰ ਯੂਜ਼ਰ ਨੂੰ ਕੋਈ ਬੱਗ ਮਿਲਦਾ ਹੈ ਤਾਂ ਉਸ ਵਿੱਚ ਸੁਧਾਰ ਕੀਤਾ ਜਾਂਦਾ ਹੈ।

2/8
ਇਸ ਨੂੰ ਚੁਣਦਿਆਂ ਹੀ ਤੁਸੀਂ ਉਸ ਸ਼ਖਸ ਦੇ ਪ੍ਰਾਈਵੇਟ ਚੈਟਬਾਕਸ ਵਿੱਚ ਚਲੇ ਜਾਓਗੇ ਤੇ ਇੱਥੇ ਗਰੁੱਪ ਦੇ ਮੈਸੇਜ ਨੂੰ ਕੋਟ ਕਰਕੇ ਰਿਪਲਾਈ ਕਰ ਸਕੋਗੇ।

3/8
ਪ੍ਰਾਈਵੇਟ ਰਿਪਲਾਈ ਫ਼ੀਚਰ ਲਈ ਗਰੁੱਪ ਦੇ ਜਿਸ ਮੈਸੇਜ ਦਾ ਰਿਪਲਾਈ ਕਰਨਾ ਹੈ, ਉਸਨੂੰ ਚੁਣਨਾ ਪਵੇਗਾ। ਸੀ 'ਤੇ ਟੈਪ ਕਰਨ टਤੇ ਤੁਹਾਨੂੰ “Reply privately” ਦਾ ਆਪਸ਼ਨ ਮਿਲੇਗਾ।

4/8
ਇਸ ਤੋਂ ਪਹਿਲਾਂ ਦੀ ਰਿਪੋਰਟ ਮੁਤਾਬਕ ਵੱਟਸਐਪ ਵਿੱਚ ਪ੍ਰਾਈਵੇਟ ਰਿਪਲਾਈ ਫ਼ੀਚਰ ਦੀ ਟੈਸਟਿੰਗ ਕਰ ਰਿਹਾ ਹੈ। ਯੂਜ਼ਰ ਗਰੁੱਪ ਵਿੱਚ ਆਏ ਮੈਸੇਜ ਦਾ ਪ੍ਰਾਈਵੇਟ ਚੈਟ ਦੇ ਰਿਪਲਾਈ ਕਰ ਸਕਦਾ ਹੈ।

5/8
ਜੇਕਰ ਕਾਲ ਰਿਸੀਵ ਕਰਨ ਵਾਲਾ ਚਾਹੇ ਤਾਂ ਰਿਕਵੈਸਟ ਨੂੰ ਰਿਜੈਕਟ ਵੀ ਕਰ ਸਕਦਾ ਹੈ। ਅਜਿਹੀ ਹਾਲਤ ਵਿੱਚ ਵਾਈਸ ਕਾਲ ਚੱਲਦੀ ਰਹੇਗੀ।

6/8
ਵੱਟਸਐਪ ਨੇ ਇਹ ਫ਼ੀਚਰ ਸਮੇਂ ਦੀ ਬੱਚਤ ਲਈ ਕੱਢਿਆ ਹੈ। ਇਸ ਤੋਂ ਪਹਿਲਾਂ ਵਾਈਸ ਕਾਲ ਦੌਰਾਨ ਵੀਡੀਓ ਕਾਲ ਲਈ ਵਾਈਸ ਕਾਲ ਕੱਟਣੀ ਪੈਂਦੀ ਸੀ। ਇਸ ਤੋਂ ਬਾਅਦ ਹੀ ਵੀਡੀਓ ਕਾਲ ਕੀਤੀ ਜਾ ਸਕਦੀ ਸੀ।

7/8
ਵੱਟਸਐਪ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਵਾਲੇ ਟਵਿੱਟਰ ਅਕਾਊਂਟ wabetainfo ਮੁਤਾਬਕ ਇਸ ਨਵੇਂ ਅੱਪਡੇਟ ਵਿੱਚ ਤੁਹਾਨੂੰ ਵਾਈਸ ਕਾਲ ਦੌਰਾਨ ਵੀਡੀਓ ਚੈਟ ਸਵਿੱਚ ਬਟਣ ਮਿਲੇਗਾ। ਜੇਕਰ ਯੂਜ਼ਰ ਇਸ ਨੂੰ ਪ੍ਰੈੱਸ ਕਰਦਾ ਹੈ ਤਾਂ ਵਾਈਸ ਕਾਲ ਮੌਜੂਦ ਦੂਜੇ ਸ਼ਖਸ ਨੂੰ ਰਿਕਵੈਸਟ ਕੀਤੀ ਜਾਵੇਗੀ। ਜੇਕਰ ਉਹ ਯੂਜ਼ਰ ਰਿਕਵੈਸਟ ਮਨਜ਼ੂਰ ਕਰਦਾ ਹੈ ਤਾਂ ਚੱਲਦੀ ਹੋਈ ਵਾਈਸ ਕਾਲ ਵੀਡੀਓ ਕਾਲ ਵਿੱਚ ਤਬਦੀਲ ਹੋ ਜਾਵੇਗੀ।

8/8
ਇੰਸਟੈਂਟ ਮੈਸੇਜਿੰਗ ਐਪ ਵੱਟਸਐਪ ਆਪਣੇ ਐਂਡਰਾਇਡ ਯੂਜਰਜ਼ ਲਈ ਬੇਹੱਦ ਅਹਿਮ ਨਵਾਂ ਫ਼ੀਚਰ ਲੈ ਕੇ ਆਇਆ ਹੈ। ਐਪ ਨੇ ਨਵੇਂ ਬੀਟਾ ਅਪਡੇਟ 2.18.4 ਵਿੱਚ ਯੂਜਰਜ਼ ਵਾਈਸ ਕਾਲ ਨੂੰ ਕਾਲ ਦੌਰਾਨ ਹੀ ਵੀਡੀਓ ਕਾਲ ਵਿੱਚ ਬਦਲ ਸਕਣਗੇ।

Sponsored Links by Taboola

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...

ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ

Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ

 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ

Embed widget