ਪੜਚੋਲ ਕਰੋ
ਬੀਜੇਪੀ ਦੇ ਸੂਬਾ 'ਚ 1200 ਗਾਵਾਂ ਦੀ ਮੌਤ
Written By : ਏਬੀਪੀ ਸਾਂਝਾ | Updated at : 09 Aug 2016 05:30 PM (IST)
1/12

2/12

3/12

4/12

5/12

6/12

7/12

8/12

9/12

ਸ਼ੈੱਡ ਵਿੱਚ ਗਾਵਾਂ ਨੂੰ ਇੰਨਾ ਨੇੜੇ-ਨੇੜੇ 15 ਸੈਕਵੇਅਰ ਫੁੱਟ ਜਗ੍ਹਾ ਹੋਣੀ ਚਾਹੀਦੀ ਪਰ ਸਰਕਾਰੀ ਗਊਸ਼ਾਲਾ ਵਿੱਚ ਬੜੀ ਮੁਸ਼ਕਲ ਨਾਲ 5 ਵਰਗ ਫੁੱਟ ਹੀ ਹੈ। ਦੱਸ ਦਈਏ ਕਿ ਰਾਜਸਥਾਨ ਦੀ ਹਿੰਗੋਨਿਆ ਗਊਸ਼ਾਲਾ ਵਿੱਚ 500 ਗਾਵਾਂ ਦੇ ਮਰਨ ਉੱਤੇ ਪੂਰੇ ਦੇਸ਼ ਵਿੱਚ ਹੰਗਾਮਾ ਮੱਚ ਗਿਆ ਸੀ। ਲਾਲਟਿਪਾਰਾ ਦੀ ਇਸ ਗਊਸ਼ਾਲਾ ਵਿੱਚ ਗਾਵਾਂ ਨੂੰ ਨਗਰ ਨਿਗਮ ਪੂਰੀ ਡਾਈਟ ਵੀ ਨਹੀਂ ਦੇ ਪਾ ਰਹੇ। ਇਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਬਾਜ਼ਾਰ ਵਿੱਚ ਖਾਣ ਦੇ ਸਾਮਾਨ ਮਹਿੰਗਾ ਹੈ। ਜਦਕਿ ਵੈਟਰਨਰੀ ਡਾਕਟਰ ਜੀ ਐਸ ਗੋਇਲ ਦਾ ਕਹਿਣਾ ਹੈ ਕਿ ਗਊਸ਼ਾਲਾ ਵਿੱਚ ਮੌਤ ਦਾ ਕਾਰਨ ਜ਼ਿਆਦਾ ਤਾਦਾਦ ਵਿੱਚ ਗਾਵਾਂ ਦਾ ਹੋਣਾ ਹੈ। ਇਸ ਦੇ ਇਲਾਵਾ ਕਾਮਿਆਂ ਦੀ ਕਮੀ ਵੀ ਹੈ ਜਿਸ ਨਾਲ ਗਾਵਾਂ ਦੀ ਦੇਖਭਾਲ ਨਹੀਂ ਹੋ ਪਾਈ।
10/12

ਗਵਾਲੀਅਰ ਨਗਰ ਨਿਗਮ ਦੀ ਲਾਲਟਿਪਾਰਾ ਗਊਸ਼ਾਲਾ ਵਿੱਚ 3000 ਗਾਵਾਂ ਹਨ। ਗਊਸ਼ਾਲਾ 60 ਵਿੱਘਾ ਤੋਂ ਜ਼ਿਆਦਾ ਏਰੀਏ ਵਿੱਚ ਬਣੀ ਹੋਈ ਹੈ। ਇਸ ਵਿੱਚ 40 ਵਿੱਘੇ ਵਿੱਚ ਗਾਵਾਂ ਲਈ ਹਰਾ ਚਾਰਾ ਲਾਇਆ ਹੋਇਆ ਹੈ। ਬਾਕੀ ਜਗ੍ਹਾ ਵਿੱਚ ਗਾਵਾਂ ਰੱਖੀਆਂ ਜਾਂਦੀਆਂ ਹਨ। ਗਊਸ਼ਾਲਾ ਵਿੱਚ ਇੰਨਾ ਜ਼ਿਆਦਾ ਚਿਕੜ ਹੈ ਕਿ ਜੇਕਰ ਇਸ ਵਿੱਚ ਫਸ ਜਾਣ ਤਾਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਹਾਲਾਤ ਇਹ ਹੈ ਕਿ ਇਸ ਸਰਕਾਰੀ ਗਊਸ਼ਾਲਾ ਵਿੱਚ 9 ਗਾਵਾਂ ਰੋਜ਼ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ ਜਦਕਿ ਨਿਗਮ, ਗਊਸ਼ਾਲਾ ਹਰ ਸਾਲ 4.5 ਕਰੋੜ ਖ਼ਰਚ ਕਰਦਾ ਹੈ।
11/12

ਗਵਾਲੀਅਰ ਦੀ ਨਗਰ ਨਿਗਮ ਗਊਸ਼ਾਲਾ ਵਿੱਚ ਬਦਇੰਤਜ਼ਾਮੀ ਸਾਹਮਣੇ ਆਈ ਹੈ। ਇੱਥੇ ਪਿਛਲੇ ਚਾਰ ਮਹੀਨੇ ਵਿੱਚ 1200 ਗਾਂ ਮਰ ਚੁੱਕੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਗਊਸ਼ਾਲਾ ਵਿੱਚ ਸਮਰੱਥਾ ਤੋਂ ਜ਼ਿਆਦਾ ਗਾਵਾਂ ਹਨ। ਨਿਗਮ ਅਫ਼ਸਰ ਗਾਵਾਂ ਨੂੰ ਖ਼ੁਰਾਕ ਤੱਕ ਨਹੀਂ ਦੇ ਪਾ ਰਹੇ, ਇਲਾਜ ਤਾਂ ਦੂਰ ਦੀ ਗੱਲ ਹੈ। ਨਿਗਮ ਦੇ ਉੱਪਰ ਕਮਿਸ਼ਨ ਦਾ ਕਹਿਣਾ ਹੈ ਕਿ ਗਾਂ ਪਾਲੀਥੀਨ ਖਾਣੇ ਤੇ ਸੰਦੂਰ ਚੱਟਣ ਨਾਲ ਮਰ ਰਹੀ ਹੈ। ਪ੍ਰਦੇਸ਼ ਦੀ ਮੰਤਰੀ ਨੇ ਕਾਰਵਾਈ ਦੀ ਗੱਲ ਕਹੀ ਹੈ।
12/12

ਭੁਪਾਲ: ਬੀਜੇਪੀ ਪੂਰੇ ਦੇਸ਼ ਵਿੱਚ ਗਾਵਾਂ ਦੀ ਸੁਰੱਖਿਆ ਨੂੰ ਲੈ ਕੇ ਦੁਹਾਈ ਪਾਉਂਦੀ ਹੈ ਪਰ ਉਸ ਦੀ ਆਪਣੀ ਸਰਕਾਰ ਵਾਲੇ ਸੂਬਿਆਂ ਵਿੱਚ ਗਾਵਾਂ ਨਾਲ ਜੋ ਹੋ ਰਿਹਾ ਹੈ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਹਿਲਾਂ ਰਾਜਸਥਾਨ ਵਿੱਚ ਦੇਖਭਾਲ ਨਾ ਹੋਣ ਕਾਰਨ ਸੈਂਕੜੇ ਗਾਵਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਮੱਧ ਪ੍ਰਦੇਸ਼ ਵਿੱਚ 1200 ਗਾਵਾਂ ਦੀ ਮੌਤ ਦੇ ਮਾਮਲੇ ਨੂੰ ਬੀਜੇਪੀ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
Published at : 09 Aug 2016 05:30 PM (IST)
Sponsored Links by Taboola
ਟਾਪ ਹੈਡਲਾਈਨ
ਲੁਧਿਆਣਾ
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਪੰਜਾਬ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਕਾਰੋਬਾਰ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
ਦੇਸ਼
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
ਟ੍ਰੈਂਡਿੰਗ ਟੌਪਿਕ






















