ਇਸ ਟਾਇਲੇਟ ਸੀਟ ਨੂੰ ਬਣਾਉਣ ਦੇ ਲਈ ਪ੍ਰਾਈਵੇਟ ਡੋਨਰਜ਼(ਆਮ ਬਿਜ਼ਨਸਮੈਨ) ਨੇ ਪੈਸੇ ਦਿੱਤੇ ਹਨ। ਇਸ ਨੂੰ ਬਣਾਉਣ ਦੇ ਲਈ ਕਿੰਨਾ ਖ਼ਰਚ ਹੋਈਆ ਹੈ, ਇਹ ਹਾਲੇ ਨਹੀਂ ਦੱਸਿਆ ਗਿਆ ਹੈ। ਇਸ ਨੂੰ ਮਿਊਜ਼ੀਅਮ ਵਿੱਚ ਕਦੋਂ ਤੱਕ ਰੱਖਿਆ ਜਾਵੇਗਾ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।