ਪੜਚੋਲ ਕਰੋ

ਜਦ ਹੰਸਾਂ ਦੀ ਜੋੜੀ ਖੂਨੀ ਕੰਧ ਉਹਲੇ ਹੋਈ, ਫੁੱਲ ਬੂਟੇ, ਮਿੱਟੀ ਤੇ ਹਵਾ ਵੀ ਰੋਈ

1/8
ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ। ਦੂਸਰੇ ਦਿਨ ‘ਵਜੀਰ ਖਾਨ (ਵਜੀਦ ਖਾਨ) ਦੀ ਕਚਹਿਰੀ ਪੇਸ਼ ਕੀਤਾ, ਸਾਹਿਬਜ਼ਾਦਿਆਂ ਗੱਜ ਕੇ ਫਤਹਿ ਬੁਲਾਈ, ’ਸੁੱਚਾ ਨੰਦ, ਕਾਜ਼ੀ ਤੇ ਵਜੀਦ ਖਾਨ ਇਨ੍ਹਾਂ ਸ਼ੇਰਾਂ ਦੀ ਦਲੇਰੀ ਦੇਖ ਕੇ ਦੰਗ ਰਹਿ ਗਏ, ਕਿਉਂਕਿ ਉਨ੍ਹਾਂ ਨੇ ਸੋਚਿਆ ਸੀ ਕਿ ਸਾਹਿਬਜਾਦੇ ਡਰ ਨਾਲ ਸਹਿਮ ਗਏ ਹੋਣੇ, ਪਰ ‘ਸਾਹਿਬਜ਼ਾਦਿਆਂ ਦੇ ਚੇਹਰਿਆਂ ਤੇ ਡਰ ਜਾਂ ਸਹਿਮ ਦੂਰ ਦੀ ਗੱਲ ਸਗੋਂ ਦੋਵਾਂ ਨੇ ਦਲੇਰੀ ਨਾਲ ਹਰ ਉੱਤਰ ਵੀ ਦਿੱਤਾ।

2/8
ਅੱਗੇ ਇਨ੍ਹਾਂ ਨੂੰ ”ਹੋਣੀ” ਗੰਗੂ ਬ੍ਰਾਹਮਣ ਦੇ ਰੂਪ ਵਿੱਚ ਮਿਲ ਗਈ। ਗੰਗੂ, ਗੁਰੂ ਘਰ ਕਈ ਸਾਲਾਂ ਤੋਂ ਰਸੋਈਆ ਰਿਹਾ ਸੀ। ਇਸ ਲਈ ਉਸ ‘ਤੇ ਇਤਬਾਰ ਕਰਕੇ ਮਾਤਾ ਜੀ ਸਮੇਤ ਛੋਟੇ ਲਾਲਾਂ ਨਾਲ ਉਸ ਦੇ ਪਿੰਡ ਖੇੜੀ ਚਲੇ ਗਏ। ਘਰ ਜਾ ਕੇ ਉਸ ਲਾਲਚੀ ਤੇ ਵਿਸ਼ਵਾਸਘਾਤੀ ਗੰਗੂ ਨੇ ਸਾਰੇ ਉਪਕਾਰ ਭੁਲਾ ਕੇ ਮੋਰਿੰਡੇ ਦੇ ਥਾਣੇਦਾਰ ਨੂੰ ਬੁਲਾ ਕੇ ’ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਗੰਗੂ ਦਾ ਨਾਂ ਇਤਿਹਾਸ ਵਿੱਚ ਲੂਣ ਹਰਾਮੀ ਤੇ ਅਕ੍ਰਿਤਘਣ ਵਜੋਂ ਲਿਖਿਆ ਗਿਆ।

3/8
ਤਿੰਨ ਦਿਨ ਤਰੀਕਾਂ ਪੈਂਦੀਆਂ ਰਹੀਆਂ, ’ਦੋਵਾਂ ਨੂੰ ਕਿਹਾ ਗਿਆ ਕਿ ਤੁਸੀਂ ’ਇਸਲਾਮ” ਕਬੂਲ ਕਰ ਲਉ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਹੋਰ ਵੀ ਬਹੁਤ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਅੱਗੋਂ ਸਾਹਿਬਜ਼ਾਦਿਆਂ ਕਿਹਾ ਕਿ ਕੀ ਦੀਨ ਕਬੂਲਿਆਂ ਮੌਤ ਨਹੀਂ ਆਵੇਗੀ, ਜੇ ਫਿਰ ਵੀ ਮਰਨਾ ਹੈ ਤਾਂ ਚੰਦ ਦਿਨਾਂ ਖਾਤਰ ਅਸੀਂ ਅਪਣੇ ਧਰਮ’ ਤੋਂ ਬੇ-ਮੁੱਖ ਕਿਉਂ ਹੋਈਏ ? ਸਾਹਿਬਜ਼ਾਦਿਆਂ ਨੂੰ ਦੀਨ ਵਿਚ ਲਿਆ ਕੇ ਜ਼ਾਲਮਾਂ ਦੀ ਜਿੱਤ ਹੋਣੀ ਸੀ। ਉਨ੍ਹਾਂ ਨੂੰ ਸ਼ਹੀਦ ਕਰਨਾ ਹਕੂਮਤ ਦੀ ਇਖਲਾਕੀ ਹਾਰ ਸੀ ਪਰ ਆਖਰਕਾਰ ਜਾਲਮ ਹਾਰ ਗਿਆ ਤੇ ਆਪਣੀ ਜਿੱਦ ਪੁਗਾਉਣ ਲਈ ਉਸ ਨੇ ਸਾਹਿਬਜ਼ਾਦਿਆਂ ਨੂੰ ਜਿੰਦਾਂ ਨੀਹਾਂ ਚ ਚਿਣੇ ਜਾਣ ਦਾ ਫਤਵਾ ਸੁਣਾਇਆ। ਇਨ੍ਹਾਂ ਛੋਟੇ-ਛੋਟੇ ਬੱਚਿਆਂ ਲਈ ਇਹ ਕਾਇਰਤਾ ਭਰਿਆ ਫੈਸਲਾ ਸੁਣ ਕੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ’ ਨੇ ਹਾਅ ਦਾ ਨਾਹਰਾ ਵੀ ਮਾਰਿਆ ਕਿ ਸ਼ਰ੍ਹਾ ਕਿਸੇ ਬੱਚੇ ਨੂੰ ਉਸ ਦੇ ਪਿਤਾ ਬਦਲੇ ਸਜ਼ਾ ਦੇਣ ਨੂੰ ਗੁਨਾਹ ਆਖਦੀ ਹੈ। ਸੁੱਚਾ ਨੰਦ ਤੇ ਵਜੀਰ ਖਾਨ ਨੂੰ ਖੁਦਾ ਦਾ ਖੌਫ ਨਹੀਂ ਸੀ। ’ਸ਼ੇਰ ਮੁਹੰਮਦ ਖਾਨ’ ਸਭਾ ਵਿਚੋਂ ਉਠ ਕੇ ਚਲਾ ਗਿਆ।

4/8
ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਅਸਥਾਨ ਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਸ਼ਸ਼ੋਭਿਤ ਹੈ। ਇੱਥੇ ਹਰ ਸਾਲ 11, 12 ਤੇ 13 ਪੋਹ ਨੂੰ ਸ਼ਹੀਦੀ ਜੋੜ ਮੇਲ ਭਰਦਾ ਹੈ।

5/8
ਦੁਨੀਆ ਭਰ ਦੀਆਂ ਸ਼ਹਾਦਤਾਂ ਦੇ ਇਤਿਹਾਸ ਵਿੱਚ ਜੋ ਕਰਨੀ ਦਸਮ ਗੁਰੂ ਸਾਹਿਬ ਦੇ ਲਾਡਲੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਕੀਤੀ, ਉਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚੋਂ ਕਿਤੇ ਵੀ ਨਹੀਂ ਮਿਲਦੀ।

6/8
ਅਨੰਦਪੁਰ ਛਡੱਣ ਤੋਂ ਬਾਅਦ ਪਹਾੜੀ ਹਿੰਦੂ ਰਾਜੇ ਤੇ ਮੁਗਲ ਫੌਜਾਂ ਦਾ ਅਪਣੀਆਂ ਸਹੁੰਆਂ ਭੁਲਾ ਕੇ ਗੁਰੂ ਸਾਹਿਬ ਤੇ ਪਿੱਛੋਂ ਹਮਲਾ ਕਰਨ ਕਰਕੇ, ਸਰਸਾ ਨਦੀ ਕੰਢੇ ‘ਘਮਾਸਾਨ ਯੁੱਧ ਹੋਇਆ। ਗੁਰੂ ਜੀ ਦਾ ਸਾਰਾ ਪਰਿਵਾਰ ਤਿੰਨ ਹਿਸਿਆਂ ਵਿਚ ਵੰਡਿਆ ਗਿਆ। ਗੁਰੂ ਜੀ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਵੱਲ ਨੂੰ, ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਲੇ ਗਏ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਅਲੱਗ ਹੋ ਗਏ।

7/8
ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਠੰਢੇ ਬੁਰਜ ਵਿੱਚੋਂ ਧੱਕਾ ਦੇ ਕੇ ਮਾਤਾ ਗੁਜਰੀ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਸਾਕਾ ਪੋਹ 13 ਤੇ 27 ਦਸੰਬਰ 1704 ਨੂੰ ਵਾਪਰਿਆ, ਇੱਕ ਲੇਖਕ ਬਿਆਨ ਕਰਦਾ ਹੈ ਕਿ, ਜਦ ਹੰਸਾਂ ਦੀ ਜੋੜੀ ਖੂਨੀ ਕੰਧ ਦੇ ਉਹਲੇ ਹੋ ਗਈ, ਉਦੋਂ ਕਿਹੜੀ ਅੱਖ ਹੋਏਗੀ ਜੋ ਰੋਈ ਨਾ ਹੋਵੇਗੀ, ਬਲਕਿ ਉਥੋਂ ਦੇ ਫੁੱਲ ਬੂਟੇ, ਉਥੋਂ ਦੀ ਮਿੱਟੀ ਤੇ ਹਵਾ ਵੀ ਰੋ ਪਈ ਹੋਵੇਗੀ। ਇਤਨੇ ਵੱਡੇ ਜ਼ੁਲਮ ਨੂੰ ਦੇਖਣ ਦੀ ਤਾਕਤ ਨਾ ਹੋਣ ਕਾਰਨ ਸੂਰਜ ਵੀ ਮੁੰਹ ਛਿਪਾ ਗਿਆਂ ਹੋਣਾ।

8/8
ਸਾਹਿਬਜ਼ਾਦੇ ਕੰਧਾਂ ਵਿਚ ਚਿਣੇ ਜਾਣ ਦੀ ਸਜਾ ਸੁਣ ਕੇ ਰਤਾ ਵੀ ਨਹੀਂ ਘਬਰਾਏ,ਕਾਰਨ ਸਪਸ਼ਟ ਸੀ,”1699” ਦੀ ਵਿਸਾਖੀ ਦਾ ਕੌਤਕ ਉਨ੍ਹਾਂ ਨੂੰ ਯਾਦ ਸੀ, ਜਿਸ ਰਾਹੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ”ਸਿਰ ਦੀਜੈ ਕਾਣ ਨ ਕੀਜੈ” ਦਾ ‘ਸਿਧਾਂਤ ਦਿੜ੍ਰ ਕਰਵਾਇਆ ਸੀ। ‘ਮਾਤਾ ਗੁਜਰੀ ਜੀ’ ਨੇ ਅਪਣੇ ਪੋਤਰਿਆਂ ਨੂੰ ਇਸ ਕੁਰਬਾਨੀ ਵਾਸਤੇ ਮਾਨਸਿਕ ਤੌਰ ਤੇ ਬਿਲਕੁਲ ਤਿਆਰ ਕਰ ਦਿੱਤਾ ਸੀ।

Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...

Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
Big News: ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...
Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
Big News: ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ

ਪੰਜਾਬ 'ਚ 22 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ, 6500 ਕੱਚੇ ਮੁਲਾਜ਼ਮ ਜਾਣਗੇ ਹੜਤਾਲ 'ਤੇ; 2700 ਬੱਸਾਂ ਹੋਣਗੀਆਂ ਪ੍ਰਭਾਵਿਤ

ਸਿੱਧੇ 8 ਰੁਪਏ ਮਹਿੰਗਾ ਹੋਵੇਗਾ ਦੁੱਧ! ਸਰਕਾਰ ਨੂੰ ਮਿਲ ਗਿਆ 3 ਦਿਨ ਦਾ ਅਲਟੀਮੇਟਮ

ਕੀ ਘੱਟ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ 19 ਸਤੰਬਰ ਦੀਆਂ ਕੀਮਤਾਂ

Embed widget