ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਿਤਿਸ਼ ਕੁਮਾਰ ਦਾ ਸਿੱਖਾਂ ਨੂੰ ਵੱਡਾ ਤੋਹਫਾ, ਲੰਮੇ ਸਮੇਂ ਤੋਂ ਲਟਕਦੀ ਮੰਗ ਕੀਤੀ ਪੂਰੀ
![](https://static.abplive.com/wp-content/uploads/sites/5/2019/01/11155727/9.jpg?impolicy=abp_cdn&imwidth=720)
1/9
![](https://static.abplive.com/wp-content/uploads/sites/5/2019/01/11155727/9.jpg?impolicy=abp_cdn&imwidth=720)
2/9
![](https://static.abplive.com/wp-content/uploads/sites/5/2019/01/11155720/8.jpg?impolicy=abp_cdn&imwidth=720)
3/9
![ਵੇਖੋ ਹੋਰ ਤਸਵੀਰਾਂ।](https://static.abplive.com/wp-content/uploads/sites/5/2019/01/11155713/7.jpg?impolicy=abp_cdn&imwidth=720)
ਵੇਖੋ ਹੋਰ ਤਸਵੀਰਾਂ।
4/9
![ਹੁਣ ਨਿਤਿਸ਼ ਸਰਕਾਰ ਨੇ ਇਹ ਜ਼ਮੀਨ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੀ ਹੈ।](https://static.abplive.com/wp-content/uploads/sites/5/2019/01/11155706/6.jpg?impolicy=abp_cdn&imwidth=720)
ਹੁਣ ਨਿਤਿਸ਼ ਸਰਕਾਰ ਨੇ ਇਹ ਜ਼ਮੀਨ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੀ ਹੈ।
5/9
![ਇਹ ਜ਼ਮੀਨ ਜੰਗਲਾਤ ਮਹਿਕਮੇ ਅਧੀਨ ਸੀ ਜਿਸ ਕਰਕੇ ਇੱਥੇ ਕਿਸੇ ਵੀ ਤਰ੍ਹਾ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ ਸੀ।](https://static.abplive.com/wp-content/uploads/sites/5/2019/01/11155658/5.jpg?impolicy=abp_cdn&imwidth=720)
ਇਹ ਜ਼ਮੀਨ ਜੰਗਲਾਤ ਮਹਿਕਮੇ ਅਧੀਨ ਸੀ ਜਿਸ ਕਰਕੇ ਇੱਥੇ ਕਿਸੇ ਵੀ ਤਰ੍ਹਾ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ ਸੀ।
6/9
![ਇਤਿਹਾਸਕ ਅਸਥਾਨ ਹੋਣ ਕਾਰਨ ਸਿੱਖ ਸੰਗਤਾਂ ਦੀ ਇਸ ਅਸਥਾਨ ਪ੍ਰਤੀ ਕਾਫੀ ਸ਼ਰਧਾ ਸੀ।](https://static.abplive.com/wp-content/uploads/sites/5/2019/01/11155651/4.jpg?impolicy=abp_cdn&imwidth=720)
ਇਤਿਹਾਸਕ ਅਸਥਾਨ ਹੋਣ ਕਾਰਨ ਸਿੱਖ ਸੰਗਤਾਂ ਦੀ ਇਸ ਅਸਥਾਨ ਪ੍ਰਤੀ ਕਾਫੀ ਸ਼ਰਧਾ ਸੀ।
7/9
![ਇਸ ਅਸਥਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ।](https://static.abplive.com/wp-content/uploads/sites/5/2019/01/11155644/3.jpg?impolicy=abp_cdn&imwidth=720)
ਇਸ ਅਸਥਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ।
8/9
![ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਇਸ ਸਬੰਧੀ ਮੰਗ ਕਰ ਰਿਹਾ ਸੀ।](https://static.abplive.com/wp-content/uploads/sites/5/2019/01/11155637/2.jpg?impolicy=abp_cdn&imwidth=720)
ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਇਸ ਸਬੰਧੀ ਮੰਗ ਕਰ ਰਿਹਾ ਸੀ।
9/9
![ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਗੁਰੂ ਨਾਨਕ ਸ਼ੀਤਲ ਕੁੰਡ (ਰਾਜਗੀਰ) ਨਲੰਦਾ ਦਾ ਉਦਘਾਟਨ ਕੀਤਾ।](https://static.abplive.com/wp-content/uploads/sites/5/2019/01/11155628/1.jpg?impolicy=abp_cdn&imwidth=720)
ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਗੁਰੂ ਨਾਨਕ ਸ਼ੀਤਲ ਕੁੰਡ (ਰਾਜਗੀਰ) ਨਲੰਦਾ ਦਾ ਉਦਘਾਟਨ ਕੀਤਾ।
Published at : 11 Jan 2019 03:59 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)