ਪੜਚੋਲ ਕਰੋ
ਮੋਦੀ ਭਗਤੀ ਪਈ ਮਹਿੰਗੀ, ਗੁਆਈ ਨੌਕਰੀ
1/6

ਕਹਾਣੀ ਇਹ ਹੈ ਕਿ ਮੱਧ ਪ੍ਰਦੇਸ਼ ਦੇ ਟੀਕਮਗੜ ਦਾ ਰਹਿਣ ਵਾਲਾ ਸੌਰਭ ਸੈਨਾ ਵਿੱਚ ਭਰਤੀ ਹੋਣਾ ਚਾਹੁੰਦਾ ਹੈ। ਉਸ ਨੂੰ ਮੌਕਾ ਵੀ ਮਿਲਿਆ, ਪਰ ਛਾਤੀ ਉੱਤੇ ਟੈਟੂ ਬਣੇ ਹੋਣ ਦੇ ਕਾਰਨ ਸੈਨਾ ਨੇ ਉਸ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ।
2/6

ਸੌਰਭ ਨੇ ਆਪਣੀ ਛਾਤੀ 'ਤੇ ਟੈਟੂ ਬਣਵਾ ਕੇ ਲਿਖਵਾਇਆ, "ਜਦੋਂ ਤੱਕ ਸੂਰਜ ਅਤੇ ਚੰਦਰਮਾ ਰਹੇਗਾ, ਸ਼ਿਵਰਾਜ ਮਾਮਾ ਅਤੇ ਨਰੇਂਦਰ ਮੋਦੀ ਦਾ ਨਾਮ ਰਹੇਗਾ।"
Published at : 27 Aug 2016 11:13 AM (IST)
View More






















