ਫੋਨ ਵਿੱਚ 5 ਮੈਗਾਪਿਕਸਲ ਦਾ ਕੈਮਰਾ ਤੇ ਫਲੈਸ਼ ਲਾਇਟ ਦੇ ਨਾਲ ਹੈ। ਸੈਲਫੀ ਲੈਣ ਦੇ ਲਈ 2 ਮੈਗਾਪਿਕਸਲ ਦਾ ਕੈਮਰਾ ਹੈ। ਇਸ ਵਿੱਚ 2150mAh ਦੀ ਬੈਟਰੀ ਇਸਤੇਮਾਲ ਕੀਤੀ ਗਈ ਹੈ। ਸਮਾਰਟਫੋਨ ਵਿੱਚ ਵਾਈਫਾਈ ਤੇ ਬਲੂਟੁੱਥ ਵੀ ਹੈ।