ਨਾਰਥ ਕੋਰੀਆ ਏਅਰ ਲਾਈਨਜ਼ ਦੇ ਜਹਾਜ਼ ਸਿਰਫ਼ 14 ਦੇਸ਼ਾਂ ਲਈ ਉਡਾਣ ਭਰਦੇ ਹਨ। ਯੂ ਕੇ ਦੀ ਸਕਾਈ ਟਰੈਕਸ ਏਜੰਸੀ ਨੇ ਇਸ ਏਅਰ ਲਾਈਨਜ਼ ਨੂੰ ਪੰਜ ਵਿਚੋਂ ਸਿਰਫ਼ ਇੱਕ ਸਟਾਰ ਦਿੱਤਾ ਹੈ। ਲਿਸਟ ਵਿੱਚ 180 ਤੋਂ ਜ਼ਿਆਦਾ ਏਅਰ ਲਾਈਨਜ਼ ਨੂੰ ਸ਼ਾਮਲ ਕੀਤਾ ਗਿਆ ਸੀ।