ਅਦਾਕਾਰ ਪਰਵੇਸ਼ ਰਾਣਾ ਕਈ ਰਿਐਲਿਟੀ ਸ਼ੋਅ 'ਬਿੱਗ ਬਾਸ ਸੀਜ਼ਨ-3' ਵਿੱਚ ਨਜ਼ਰ ਆ ਚੁੱਕੇ ਹਨ। ਉੱਥੇ ਹੀ ਸਕਾਰਲੇਟ ਰਿਐਲਿਟੀ ਸ਼ੋਅ 'ਝਲਕ ਦਿੱਖਲਾ ਜਾ' ਵਿੱਚ ਹਿੱਸਾ ਲੈ ਚੁੱਕੀ ਹੈ। ਸਕਾਰਲੇਟ ਨੇ ਫਿਲਮ 'ਬਾਹੁਬਲੀ' ਤੇ 'ਸ਼ੰਘਾਈ' ਵਿੱਚ ਆਈਟਮ ਨੰਬਰ ਵੀ ਕਰ ਚੁੱਕੀ ਹੈ।