ਇਸ ਦਰਦਨਾਕ ਹਾਦਸੇ ਤੋਂ ਬਾਅਦ ਲੋਕ ਲਗਾਤਾਰ ਪ੍ਰਸ਼ਾਸਨ ਤੇ ਰੇਲਵੇ ਵਿਭਾਗ ਨੂੰ ਕੋਸ ਰਹੇ ਹਨ। ਪਰ ਹਾਦਸਾ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ 'ਤੇ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ। ਸਮਾਗਮ ਇੰਨਾ ਵੱਡਾ ਸੀ ਪਰ ਜੇਕਰ ਸਮਾਂ ਰਹਿੰਦੇ ਯੋਗ ਪ੍ਰਬੰਧ ਕਰ ਲਏ ਜਾਂਦੇ ਤਾਂ ਇਹ ਦਰਦਨਾਕ ਹਾਦਸਾ ਹੋਣੋਂ ਬਚ ਜਾਂਦਾ।