ਦੱਸ ਦੇਈਏ ਕਿ 50 ਏਕੜ ਵਿੱਚ ਫੈਲੇ ਏਅਰ ਇੰਡਿਆ ਦੇ ਜਹਾਜ਼ਾਂ ਦੀ ਮੁਰੰਮਤ ਕੀਤੀ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਨਾਗਪੁਰ ਦਾ ਇਹ ਐਮਆਰਓ ਭਾਰਤ ਹੀ ਨਹੀਂ ਬਲਕਿ ਏਸ਼ੀਆ ਦਾ ਸਭ ਤੋਂ ਵੱਡਾ ਬਣਨ ਜਾ ਰਿਹਾ ਹੈ।