ਪੜਚੋਲ ਕਰੋ

ਪ੍ਰਸਾਦ ਦਾ ਧੋਨੀ ਬਾਰੇ ਵੱਡਾ ਬਿਆਨ, ਨਵੇਂ ਵਿਕਟਕੀਪਰਾਂ ਨੂੰ ਝਟਕਾ

1/7
2/7
ਪ੍ਰਸਾਦ ਦੇ ਇਸ ਐਲਾਨ ਨਾਲ ਪੰਤ ਤੇ ਸੰਜੂ ਸੈਮਸਨ ਵਰਗੇ ਉੱਭਰਦੇ ਵਿਕਟਕੀਪਰਾਂ ਨੂੰ ਝਟਕਾ ਲੱਗ ਸਕਦਾ ਹੈ ਜੋ ਧੋਨੀ ਤੋਂ ਬਾਅਦ ਕਤਾਰ ਵਿੱਚ ਸਨ। ਉਨ੍ਹਾਂ ਕਿਹਾ,
ਪ੍ਰਸਾਦ ਦੇ ਇਸ ਐਲਾਨ ਨਾਲ ਪੰਤ ਤੇ ਸੰਜੂ ਸੈਮਸਨ ਵਰਗੇ ਉੱਭਰਦੇ ਵਿਕਟਕੀਪਰਾਂ ਨੂੰ ਝਟਕਾ ਲੱਗ ਸਕਦਾ ਹੈ ਜੋ ਧੋਨੀ ਤੋਂ ਬਾਅਦ ਕਤਾਰ ਵਿੱਚ ਸਨ। ਉਨ੍ਹਾਂ ਕਿਹਾ, "ਸੱਚ ਦੱਸਾਂ ਤਾਂ ਇਹ ਖਿਡਾਰੀ ਹਾਲੇ ਉਸ ਮੁਕਾਮ ਤੱਕ ਨਹੀਂ ਪਹੁੰਚੇ ਜਿਸ ਦੀ ਉਨ੍ਹਾਂ ਤੋਂ ਉਮੀਦ ਕੀਤੀ ਗਈ ਸੀ।"
3/7
ਪ੍ਰਸਾਦ ਨੇ ਕਿਹਾ ਕਿ ਭਾਰਤੀ ਕ੍ਰਿਕਟ ਵਿੱਚ ਕੀ, ਵਿਸ਼ਵ ਕ੍ਰਿਕਟ ਵਿਚ ਧੋਨੀ ਵਰਗਾ ਕੋਈ ਵਿਕਟਕੀਪਰ ਨਹੀਂ।

4/7
ਭਾਰਤੀ ਟੀਮ ਦੇ ਇਸ ਸਾਬਕਾ ਵਿਕਟਕੀਪਰ ਨੇ ਧੋਨੀ ਦੀ ਤਾਰੀਫ ਕਰਦਿਆਂ ਕਿਹਾ, ''ਮੈਨੂੰ ਲੱਗਦਾ ਹੈ ਕਿ ਧੋਨੀ ਅਜੇ ਵੀ ਇਸ ਸੰਸਾਰ ਦਾ ਨੰਬਰ ਇੱਕ ਵਿਕਟਕੀਪਰ ਹੈ। ਸ਼੍ਰੀਲੰਕਾ ਖਿਲਾਫ ਮੌਜੂਦਾ ਟੀ-20 ਲੜੀ ਵਿੱਚ, ਉਨ੍ਹਾਂ ਸਟੰਪਿੰਗ ਦੇ ਨਾਲ-ਨਾਲ ਕਾਫੀ ਕੈਚ ਵੀ ਲਏ ਹਨ।

5/7
ਜਦੋਂ ਪ੍ਰਸਾਦ ਨੂੰ ਪੁੱਛਿਆ ਕਿ ਕੀ ਉਹ ਧੋਨੀ ਦੇ ਪਰਫਾਰਮੈਂਸ ਨੂੰ ਤਰਤੀਬ ਨਾਲ ਦੇਖ ਰਹੇ ਹਨ ਤਾਂ, ਪ੍ਰਸਾਦ ਨੇ ਕਿਹਾ, ''ਅਸੀਂ ਭਾਰਤ ਏ ਦੇ ਦੌਰ ਵਿੱਚ ਕੁਝ ਵਿਕਟਕੀਪਰਾਂ 'ਤੇ ਕੰਮ ਕਰ ਰਹੇ ਹਾਂ ਪਰ ਵਿਸ਼ਵ ਕੱਪ ਤੱਕ ਅਸੀਂ ਧੋਨੀ ਨੂੰ ਹੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਅਸੀਂ ਕੁਝ ਕੀਪਰਾਂ ਨੂੰ ਤਿਆਰ ਕਰਨਾ ਸ਼ੁਰੂ ਕਰਾਂਗੇ।
ਜਦੋਂ ਪ੍ਰਸਾਦ ਨੂੰ ਪੁੱਛਿਆ ਕਿ ਕੀ ਉਹ ਧੋਨੀ ਦੇ ਪਰਫਾਰਮੈਂਸ ਨੂੰ ਤਰਤੀਬ ਨਾਲ ਦੇਖ ਰਹੇ ਹਨ ਤਾਂ, ਪ੍ਰਸਾਦ ਨੇ ਕਿਹਾ, ''ਅਸੀਂ ਭਾਰਤ ਏ ਦੇ ਦੌਰ ਵਿੱਚ ਕੁਝ ਵਿਕਟਕੀਪਰਾਂ 'ਤੇ ਕੰਮ ਕਰ ਰਹੇ ਹਾਂ ਪਰ ਵਿਸ਼ਵ ਕੱਪ ਤੱਕ ਅਸੀਂ ਧੋਨੀ ਨੂੰ ਹੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਅਸੀਂ ਕੁਝ ਕੀਪਰਾਂ ਨੂੰ ਤਿਆਰ ਕਰਨਾ ਸ਼ੁਰੂ ਕਰਾਂਗੇ।"
6/7
ਪ੍ਰਸ਼ਾਦ ਦੇ ਵਿਚਾਰਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਚੋਣ ਕਮੇਟੀ ਦੀ ਪਸੰਦੀਦਾਂ ਦੀ ਸੂਚੀ ਵਿੱਚੋਂ ਡਿੱਗ ਗਏ ਹਨ। 32 ਸਾਲ ਦੀ ਉਮਰ ਦੇ ਦਿਨੇਸ਼ ਕਾਰਤਿਕ ਦੂਜੇ ਵਿਕਟਕੀਪਰ ਹਨ।

7/7
ਕ੍ਰਿਕਟ ਚੋਣ ਕਮੇਟੀ ਦੇ ਚੇਅਰਮੈਨ ਐਮ.ਐਸ.ਕੇ. ਪ੍ਰਸਾਦ ਨੇ ਇਹ ਐਲਾਨ ਕੀਤਾ ਕਿ ਧੋਨੀ ਆਉਣ ਵਾਲੇ 2019 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਹਿਸਾ ਬਣੇ ਰਹਿਣਗੇ ਕਿਉਂਕਿ ਨੌਜਵਾਨ ਵਿਕਟਕੀਪਰ ਸਾਬਕਾ ਕਪਤਾਨ ਧੋਨੀ ਦੇ ਨੇੜੇ-ਤੇੜੇ ਵੀ ਨਹੀਂ।

Sponsored Links by Taboola

ਟਾਪ ਹੈਡਲਾਈਨ

ਭਾਜਪਾ ਦੀ ਕੇਂਦਰੀ ਟੀਮ 'ਚ ਹੋ ਸਕਦਾ ਵੱਡਾ ਫੇਰਬਦਲ! ਭਾਜਪਾ ਪ੍ਰਧਾਨ ਨਿਤੀਨ ਨਵੀਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਸੀਰੀਆ ਦੀ ਰਾਜਧਾਨੀ ਦੇ ਕੈਫੇ 'ਚ ਹੋਇਆ ਵੱਡਾ ਧਮਾਕਾ, 9 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਪੰਜਾਬ ਤੋਂ ਵੱਡੀ ਖ਼ਬਰ! ਨਾਇਬ ਤਹਿਸੀਲਦਾਰ ਦਾ ਰੀਡਰ ਰਿਸ਼ਵਤ ਲੈਂਦਿਆਂ ਗ੍ਰਿਫਤਾਰ; ਮੱਚਿਆ ਹੜਕੰਪ

ਅੱਜ ਹਾਈਕੋਰਟ 'ਚ DA ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ, 2 ਦਿਨਾਂ ਤੋਂ ਟੱਲ ਰਹੀ ਸੁਣਵਾਈ; 17 ਜੁਲਾਈ ਨੂੰ ਲੈਕੇ ਮੁਲਾਜ਼ਮਾਂ ਦਾ ਵੱਡਾ ਐਲਾਨ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਜਪਾ ਦੀ ਕੇਂਦਰੀ ਟੀਮ 'ਚ ਹੋ ਸਕਦਾ ਵੱਡਾ ਫੇਰਬਦਲ! ਭਾਜਪਾ ਪ੍ਰਧਾਨ ਨਿਤੀਨ ਨਵੀਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਭਾਜਪਾ ਦੀ ਕੇਂਦਰੀ ਟੀਮ 'ਚ ਹੋ ਸਕਦਾ ਵੱਡਾ ਫੇਰਬਦਲ! ਭਾਜਪਾ ਪ੍ਰਧਾਨ ਨਿਤੀਨ ਨਵੀਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਸੀਰੀਆ ਦੀ ਰਾਜਧਾਨੀ ਦੇ ਕੈਫੇ 'ਚ ਹੋਇਆ ਵੱਡਾ ਧਮਾਕਾ, 9 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਸੀਰੀਆ ਦੀ ਰਾਜਧਾਨੀ ਦੇ ਕੈਫੇ 'ਚ ਹੋਇਆ ਵੱਡਾ ਧਮਾਕਾ, 9 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਨਾਇਬ ਤਹਿਸੀਲਦਾਰ ਦਾ ਰੀਡਰ ਰਿਸ਼ਵਤ ਲੈਂਦਿਆਂ ਗ੍ਰਿਫਤਾਰ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਨਾਇਬ ਤਹਿਸੀਲਦਾਰ ਦਾ ਰੀਡਰ ਰਿਸ਼ਵਤ ਲੈਂਦਿਆਂ ਗ੍ਰਿਫਤਾਰ; ਮੱਚਿਆ ਹੜਕੰਪ
ਅੱਜ ਹਾਈਕੋਰਟ 'ਚ DA ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ, 2 ਦਿਨਾਂ ਤੋਂ ਟੱਲ ਰਹੀ ਸੁਣਵਾਈ; 17 ਜੁਲਾਈ ਨੂੰ ਲੈਕੇ ਮੁਲਾਜ਼ਮਾਂ ਦਾ ਵੱਡਾ ਐਲਾਨ
ਅੱਜ ਹਾਈਕੋਰਟ 'ਚ DA ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ, 2 ਦਿਨਾਂ ਤੋਂ ਟੱਲ ਰਹੀ ਸੁਣਵਾਈ; 17 ਜੁਲਾਈ ਨੂੰ ਲੈਕੇ ਮੁਲਾਜ਼ਮਾਂ ਦਾ ਵੱਡਾ ਐਲਾਨ
ਮਾਮੂਲੀ ਜਿਹਾ ਸਿਰਦਰਦ ਕਦੋਂ ਬਣ ਜਾਂਦਾ ਗੰਭੀਰ ਖਤਰਾ? ਆਹ ਹੁੰਦੇ ਬ੍ਰੇਨ ਟਿਊਮਰ ਦੇ ਲੁਕੇ ਹੋਏ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਦਾ ਅਲਰਟ, ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਜੁਲਾਈ 2026

Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 

Embed widget