ਖਾਸ ਗੱਲ ਇਹ ਹੈ ਕਿ ਦੋਵੇਂ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਮੇਗਨ ਮਾਰਕੇਲ ਬ੍ਰਿਟਿਸ਼ ਸ਼ਾਹੀ ਘਰਾਣੇ ਦੀ ਹੁਣ ਤੱਕ ਦੀਆਂ ਕਈ ਨੂੰਹਾਂ ਤੋਂ ਅਲੱਗ ਹੈ। ਜਿਹੜੀ ਗੱਲ ਉਨ੍ਹਾਂ ਨੂੰ ਬਾਕੀ ਨੂੰਹਾਂ ਤੋਂ ਅਲੱਗ ਕਰਦੀ ਹੈ, ਉਹ ਇਹ ਹੈ ਕਿ ਉਹ ਸਿਰਫ ਅਦਾਕਾਰਾ ਹੀ ਨਹੀਂ ਬਲਕਿ ਅਮਰੀਕੀ ਵੀ ਹੈ। ਉਹ ਤਲਾਕਸ਼ੁਦਾ ਹੋਣ ਤੋਂ ਇਲਾਵਾ ਅਮਰੀਕੀ-ਅਫਰੀਕੀ ਨਸਲ ਦੀ ਹੈ। ਗੋਲੇ ਪਿਓ ਤੇ ਕਾਲੀ ਮਾਂ ਦੀ ਕੁੜੀ।