ਪੜਚੋਲ ਕਰੋ
(Source: ECI/ABP News)
ਦਿੱਲੀ ’ਚ ਫਿਲਮ ਦੀ ਸ਼ੂਟਿੰਗ ਲਈ ਪਹੁੰਚੀ ਪ੍ਰਿਯੰਕਾ
![](https://static.abplive.com/wp-content/uploads/sites/5/2018/11/16172502/1.jpg?impolicy=abp_cdn&imwidth=720)
1/7
![ਦੋਵੇਂ ਜਣੇ ਸੋਸ਼ਲ ਮੀਡੀਆ ਉੱਤੇ ਜਾਮਾ ਮਸਜਿਦ ਦੇ ਆਸ-ਪਾਸ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।](https://static.abplive.com/wp-content/uploads/sites/5/2018/11/16172530/7.jpg?impolicy=abp_cdn&imwidth=720)
ਦੋਵੇਂ ਜਣੇ ਸੋਸ਼ਲ ਮੀਡੀਆ ਉੱਤੇ ਜਾਮਾ ਮਸਜਿਦ ਦੇ ਆਸ-ਪਾਸ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।
2/7
![ਇਸ ਤੋਂ ਪਹਿਲਾਂ ਪ੍ਰਿਯੰਕਾ ਤੇ ਫਰਹਾਨ ਅਖ਼ਤਰ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਦਿੱਲੀ ਦੇ ਪ੍ਰਦੂਸ਼ਣ ਤੋਂ ਬਚਣ ਲਈ ਉਨ੍ਹਾਂ ਮਾਸਕ ਪਾਏ ਹੋਏ ਸਨ।](https://static.abplive.com/wp-content/uploads/sites/5/2018/11/16172526/6.jpg?impolicy=abp_cdn&imwidth=720)
ਇਸ ਤੋਂ ਪਹਿਲਾਂ ਪ੍ਰਿਯੰਕਾ ਤੇ ਫਰਹਾਨ ਅਖ਼ਤਰ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਦਿੱਲੀ ਦੇ ਪ੍ਰਦੂਸ਼ਣ ਤੋਂ ਬਚਣ ਲਈ ਉਨ੍ਹਾਂ ਮਾਸਕ ਪਾਏ ਹੋਏ ਸਨ।
3/7
![ਦਿੱਲੀ ਵਿੱਚ ਫਿਲਮ ਦੀ ਸ਼ੂਟਿੰਗ ਤੇ ਮਸਤੀ ਕਰਨ ਦੌਰਾਨ ਪ੍ਰਿਯੰਕਾ ਫਿਲਮ ਦੀ ਨਿਰਦੇਸ਼ਕ ਸ਼ੋਨਾਲੀ ਘੋਸ਼ ਨਾਲ ਕੁਝ ਇਸ ਤਰ੍ਹਾਂ ਨਜ਼ਰ ਆਈ।](https://static.abplive.com/wp-content/uploads/sites/5/2018/11/16172521/5.jpg?impolicy=abp_cdn&imwidth=720)
ਦਿੱਲੀ ਵਿੱਚ ਫਿਲਮ ਦੀ ਸ਼ੂਟਿੰਗ ਤੇ ਮਸਤੀ ਕਰਨ ਦੌਰਾਨ ਪ੍ਰਿਯੰਕਾ ਫਿਲਮ ਦੀ ਨਿਰਦੇਸ਼ਕ ਸ਼ੋਨਾਲੀ ਘੋਸ਼ ਨਾਲ ਕੁਝ ਇਸ ਤਰ੍ਹਾਂ ਨਜ਼ਰ ਆਈ।
4/7
![ਕੈਮਰੇ ਦੇ ਸਾਹਮਣੇ ਮੁਸਕਰਾਉਂਦੀ ਪ੍ਰਿਯੰਕਾ ਚੋਪੜਾ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://static.abplive.com/wp-content/uploads/sites/5/2018/11/16172516/4.jpg?impolicy=abp_cdn&imwidth=720)
ਕੈਮਰੇ ਦੇ ਸਾਹਮਣੇ ਮੁਸਕਰਾਉਂਦੀ ਪ੍ਰਿਯੰਕਾ ਚੋਪੜਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
5/7
![ਸੋਸ਼ਲ ਮੀਡੀਆ ’ਤੇ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।](https://static.abplive.com/wp-content/uploads/sites/5/2018/11/16172511/3.jpg?impolicy=abp_cdn&imwidth=720)
ਸੋਸ਼ਲ ਮੀਡੀਆ ’ਤੇ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
6/7
![ਦਿੱਲੀ ਦੀ ਜਾਮਾ ਮਸਜਿਦ ਤੋਂ ਸੈਲਫੀ ਕੁਈਨ ਪ੍ਰਿਯੰਕਾ ਚੋਪੜਾ ਨੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://static.abplive.com/wp-content/uploads/sites/5/2018/11/16172507/2.jpg?impolicy=abp_cdn&imwidth=720)
ਦਿੱਲੀ ਦੀ ਜਾਮਾ ਮਸਜਿਦ ਤੋਂ ਸੈਲਫੀ ਕੁਈਨ ਪ੍ਰਿਯੰਕਾ ਚੋਪੜਾ ਨੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
7/7
![ਉਂਜ ਤਾਂ ਪ੍ਰਿਯੰਕਾ ਚੋਪੜਾ ਆਪਣੇ ਵਿਆਹ ਦੀਆਂ ਤਿਆਰੀਆਂ ’ਚ ਮਸਰੂਫ ਹੈ ਪਰ ਅੱਜਕਲ੍ਹ ਉਹ ਦਿੱਲੀ ਵਿੱਚ ਆਪਣੀ ਫਿਲਮ ‘ਦ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਵੀ ਕਰ ਰਹੀ ਹੈ।](https://static.abplive.com/wp-content/uploads/sites/5/2018/11/16172502/1.jpg?impolicy=abp_cdn&imwidth=720)
ਉਂਜ ਤਾਂ ਪ੍ਰਿਯੰਕਾ ਚੋਪੜਾ ਆਪਣੇ ਵਿਆਹ ਦੀਆਂ ਤਿਆਰੀਆਂ ’ਚ ਮਸਰੂਫ ਹੈ ਪਰ ਅੱਜਕਲ੍ਹ ਉਹ ਦਿੱਲੀ ਵਿੱਚ ਆਪਣੀ ਫਿਲਮ ‘ਦ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਵੀ ਕਰ ਰਹੀ ਹੈ।
Published at : 16 Nov 2018 05:26 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪਟਿਆਲਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)