ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪ੍ਰਿਅੰਕਾ-ਨਿਕ ਦੇ ਸੰਗੀਤ ਤੇ ਮਹਿੰਦੀਆਂ ਦੀਆਂ ਤਸਵੀਰਾਂ
![](https://static.abplive.com/wp-content/uploads/sites/5/2018/12/02105832/1.jpg?impolicy=abp_cdn&imwidth=720)
1/6
![ਇਨ੍ਹਾਂ ਤਸਵੀਰਾਂ ਨੂੰ ਦੇਸੀ ਗਰਲ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ।](https://static.abplive.com/wp-content/uploads/sites/5/2018/12/02105909/7.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ ਨੂੰ ਦੇਸੀ ਗਰਲ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ।
2/6
![ਤਸਵੀਰਾਂ ਵੇਖ ਕੇ ਲੱਗਦਾ ਹੈ ਕਿ ਇਨ੍ਹਾਂ ਦੀ ਮਹਿੰਦੀ ਤੇ ਸੰਗੀਤ ਸੈਰੇਮਨੀ ਵਿੱਚ ਖੂਬ ਧਮਾਲ ਹੋਈ ਹੈ।](https://static.abplive.com/wp-content/uploads/sites/5/2018/12/02105903/6.jpg?impolicy=abp_cdn&imwidth=720)
ਤਸਵੀਰਾਂ ਵੇਖ ਕੇ ਲੱਗਦਾ ਹੈ ਕਿ ਇਨ੍ਹਾਂ ਦੀ ਮਹਿੰਦੀ ਤੇ ਸੰਗੀਤ ਸੈਰੇਮਨੀ ਵਿੱਚ ਖੂਬ ਧਮਾਲ ਹੋਈ ਹੈ।
3/6
![ਪ੍ਰਿਅੰਕਾ ਨੇ ਇਸ ਖ਼ਾਸ ਮੌਕੇ ’ਤੇ ਡਿਜ਼ਾਇਨਰ ਅਬੂ ਜਾਨੀ ਸੰਦੀਪ ਖੋਸਲਾ ਦਾ ਲਹਿੰਗਾ ਪਾਇਆ ਸੀ।](https://static.abplive.com/wp-content/uploads/sites/5/2018/12/02105856/5.jpg?impolicy=abp_cdn&imwidth=720)
ਪ੍ਰਿਅੰਕਾ ਨੇ ਇਸ ਖ਼ਾਸ ਮੌਕੇ ’ਤੇ ਡਿਜ਼ਾਇਨਰ ਅਬੂ ਜਾਨੀ ਸੰਦੀਪ ਖੋਸਲਾ ਦਾ ਲਹਿੰਗਾ ਪਾਇਆ ਸੀ।
4/6
![ਇਸ ਤਸਵੀਰ ਵਿੱਚ ਨਿਕ ਦੇ ਦੋਸਤਾਂ ਨੇ ਉਸ ਨੂੰ ਮੋਢਿਆਂ ’ਤੇ ਚੁੱਕਿਆ ਹੋਇਆ ਹੈ।](https://static.abplive.com/wp-content/uploads/sites/5/2018/12/02105845/3.jpg?impolicy=abp_cdn&imwidth=720)
ਇਸ ਤਸਵੀਰ ਵਿੱਚ ਨਿਕ ਦੇ ਦੋਸਤਾਂ ਨੇ ਉਸ ਨੂੰ ਮੋਢਿਆਂ ’ਤੇ ਚੁੱਕਿਆ ਹੋਇਆ ਹੈ।
5/6
![ਇਸ ਤਸਵੀਰ ਵਿੱਚ ਪ੍ਰਿਅੰਕਾ ਨਾਲ ਪਰਿਨੀਤੀ ਚੋਪੜਾ ਤੇ ਉਸ ਦਾ ਜਠਾਣੀ ਸੋਫੀ ਟਰਨਰ ਵੀ ਨਜ਼ਰ ਆ ਰਹੀਆਂ ਹਨ।](https://static.abplive.com/wp-content/uploads/sites/5/2018/12/02105838/2.jpg?impolicy=abp_cdn&imwidth=720)
ਇਸ ਤਸਵੀਰ ਵਿੱਚ ਪ੍ਰਿਅੰਕਾ ਨਾਲ ਪਰਿਨੀਤੀ ਚੋਪੜਾ ਤੇ ਉਸ ਦਾ ਜਠਾਣੀ ਸੋਫੀ ਟਰਨਰ ਵੀ ਨਜ਼ਰ ਆ ਰਹੀਆਂ ਹਨ।
6/6
![ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੀ ਮਹਿੰਦੀ ਤੇ ਸੰਗੀਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।](https://static.abplive.com/wp-content/uploads/sites/5/2018/12/02105832/1.jpg?impolicy=abp_cdn&imwidth=720)
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੀ ਮਹਿੰਦੀ ਤੇ ਸੰਗੀਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
Published at : 02 Dec 2018 11:00 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)