ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਿੱਕ-ਪ੍ਰਿਅੰਕਾ ਨੇ Cannes 'ਚ ਹੋਸਟ ਕੀਤੀ ਡਿਨਰ ਪਾਰਟੀ, ਬਾਲੀਵੁੱਡ ਸੁੰਦਰੀਆਂ ਨੇ ਜੀਜੇ ਨੂੰ ਸੁਣਾਈਆਂ 'ਸਿੱਠਣੀਆਂ'
![](https://static.abplive.com/wp-content/uploads/sites/5/2019/05/20205104/1-priyanka-chopra-nick-jonas-host-dinner-party-makes-fun-with-hina-khan-diana-penty-huma-querishi.jpg?impolicy=abp_cdn&imwidth=720)
1/9
![](https://static.abplive.com/wp-content/uploads/sites/5/2019/05/20205154/9-priyanka-chopra-nick-jonas-host-dinner-party-makes-fun-with-hina-khan-diana-penty-huma-querishi.jpg?impolicy=abp_cdn&imwidth=720)
2/9
![](https://static.abplive.com/wp-content/uploads/sites/5/2019/05/20205150/8-priyanka-chopra-nick-jonas-host-dinner-party-makes-fun-with-hina-khan-diana-penty-huma-querishi.jpg?impolicy=abp_cdn&imwidth=720)
3/9
![](https://static.abplive.com/wp-content/uploads/sites/5/2019/05/20205145/7-priyanka-chopra-nick-jonas-host-dinner-party-makes-fun-with-hina-khan-diana-penty-huma-querishi.jpg?impolicy=abp_cdn&imwidth=720)
4/9
![ਤਸਵੀਰਾਂ ਵਿੱਚ ਹਿਨਾ ਖ਼ਾਨ, ਹੁਮਾ ਕੁਰੈਸ਼ੀ, ਡਾਇਨਾ ਪੇਂਟੀ ਵੀ ਦਿਖਾਈ ਦੇ ਰਹੀ ਹੈ।](https://static.abplive.com/wp-content/uploads/sites/5/2019/05/20205141/6-priyanka-chopra-nick-jonas-host-dinner-party-makes-fun-with-hina-khan-diana-penty-huma-querishi.jpg?impolicy=abp_cdn&imwidth=720)
ਤਸਵੀਰਾਂ ਵਿੱਚ ਹਿਨਾ ਖ਼ਾਨ, ਹੁਮਾ ਕੁਰੈਸ਼ੀ, ਡਾਇਨਾ ਪੇਂਟੀ ਵੀ ਦਿਖਾਈ ਦੇ ਰਹੀ ਹੈ।
5/9
![ਇਸ ਮੌਕੇ ਬਾਲੀਵੁੱਡ ਦੀਆਂ ਸੁੰਦਰੀਆਂ ਨੇ ਪ੍ਰਿਅੰਕਾ ਤੇ ਉਸ ਦੇ ਪਤੀ ਨਾਲ ਖ਼ੂਬ ਮਸਤੀ ਕੀਤੀ।](https://static.abplive.com/wp-content/uploads/sites/5/2019/05/20205136/5-priyanka-chopra-nick-jonas-host-dinner-party-makes-fun-with-hina-khan-diana-penty-huma-querishi.jpg?impolicy=abp_cdn&imwidth=720)
ਇਸ ਮੌਕੇ ਬਾਲੀਵੁੱਡ ਦੀਆਂ ਸੁੰਦਰੀਆਂ ਨੇ ਪ੍ਰਿਅੰਕਾ ਤੇ ਉਸ ਦੇ ਪਤੀ ਨਾਲ ਖ਼ੂਬ ਮਸਤੀ ਕੀਤੀ।
6/9
![ਦੇਖੋ ਕੁਝ ਹੋਰ ਤਸਵੀਰਾਂ।](https://static.abplive.com/wp-content/uploads/sites/5/2019/05/20205132/4-priyanka-chopra-nick-jonas-host-dinner-party-makes-fun-with-hina-khan-diana-penty-huma-querishi.jpg?impolicy=abp_cdn&imwidth=720)
ਦੇਖੋ ਕੁਝ ਹੋਰ ਤਸਵੀਰਾਂ।
7/9
![](https://static.abplive.com/wp-content/uploads/sites/5/2019/05/20205127/3-priyanka-chopra-nick-jonas-host-dinner-party-makes-fun-with-hina-khan-diana-penty-huma-querishi.jpg?impolicy=abp_cdn&imwidth=720)
8/9
![ਇਸ ਪਾਰਟੀ ਵਿੱਚ ਨਿੱਕ-ਪ੍ਰਿਅੰਕਾ ਨੇ ਸਾਰਿਆਂ ਨੂੰ ਨਿੱਜੀ ਤੌਰ 'ਤੇ ਸੱਦਾ ਦਿੱਤਾ ਤੇ ਹੁਣ ਇਸ ਮਿਲਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾ ਰਹੀਆਂ ਹਨ।](https://static.abplive.com/wp-content/uploads/sites/5/2019/05/20205122/2-priyanka-chopra-nick-jonas-host-dinner-party-makes-fun-with-hina-khan-diana-penty-huma-querishi.jpg?impolicy=abp_cdn&imwidth=720)
ਇਸ ਪਾਰਟੀ ਵਿੱਚ ਨਿੱਕ-ਪ੍ਰਿਅੰਕਾ ਨੇ ਸਾਰਿਆਂ ਨੂੰ ਨਿੱਜੀ ਤੌਰ 'ਤੇ ਸੱਦਾ ਦਿੱਤਾ ਤੇ ਹੁਣ ਇਸ ਮਿਲਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾ ਰਹੀਆਂ ਹਨ।
9/9
![ਦੁਨੀਆ ਭਰ ਵਿੱਚ ਇਨ੍ਹੀਂ ਦਿਨੀਂ ਕਾਨਸ ਫੈਸਟੀਵਲ ਦੀ ਧੁੰਮ ਹੈ। ਇਸ ਕੌਮਾਂਤਰੀ ਫ਼ਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਕਾਫੀ ਸਾਰੀਆਂ ਬਾਲੀਵੁੱਡ ਸੁੰਦਰੀਆਂ ਵੀ ਗਈਆਂ ਹਨ। ਅਜਿਹੇ ਵਿੱਚ ਕੌਮਾਂਤਰੀ ਸਟਾਰ ਬਣ ਚੁੱਕੀ ਪ੍ਰਿਅੰਕਾ ਚੋਪੜਾ ਅਤੇ ਉਸ ਦੇ ਪਤੀ ਨਿੱਕ ਜੋਨਾਸ ਨੇ ਸਾਰਿਆਂ ਨੂੰ ਰਾਤ ਦੇ ਖਾਣੇ 'ਤੇ ਸੱਦਾ ਦਿੱਤਾ।](https://static.abplive.com/wp-content/uploads/sites/5/2019/05/20205104/1-priyanka-chopra-nick-jonas-host-dinner-party-makes-fun-with-hina-khan-diana-penty-huma-querishi.jpg?impolicy=abp_cdn&imwidth=720)
ਦੁਨੀਆ ਭਰ ਵਿੱਚ ਇਨ੍ਹੀਂ ਦਿਨੀਂ ਕਾਨਸ ਫੈਸਟੀਵਲ ਦੀ ਧੁੰਮ ਹੈ। ਇਸ ਕੌਮਾਂਤਰੀ ਫ਼ਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਕਾਫੀ ਸਾਰੀਆਂ ਬਾਲੀਵੁੱਡ ਸੁੰਦਰੀਆਂ ਵੀ ਗਈਆਂ ਹਨ। ਅਜਿਹੇ ਵਿੱਚ ਕੌਮਾਂਤਰੀ ਸਟਾਰ ਬਣ ਚੁੱਕੀ ਪ੍ਰਿਅੰਕਾ ਚੋਪੜਾ ਅਤੇ ਉਸ ਦੇ ਪਤੀ ਨਿੱਕ ਜੋਨਾਸ ਨੇ ਸਾਰਿਆਂ ਨੂੰ ਰਾਤ ਦੇ ਖਾਣੇ 'ਤੇ ਸੱਦਾ ਦਿੱਤਾ।
Published at : 20 May 2019 09:05 PM (IST)
Tags :
Cannes Film Festivalਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)