ਪੜਚੋਲ ਕਰੋ

ਸੋਨਾਕਸ਼ੀ ਤੋਂ ਸਨੀ ਤੱਕ ਕਿਸੇ ਦਾ ਨਹੀਂ ਚੱਲਿਆ ਜਾਦੂ

1/14
ਭੂਮੀ ਪੇਡਨੇਕਰ ਨੇ ਇਸ ਸਾਲ ਦੋ ਫ਼ਿਲਮਾਂ ਦਿਤੀਆਂ ਹਨ। ਆਯੂਸ਼ਮਾਨ ਦੇ ਨਾਲ
ਭੂਮੀ ਪੇਡਨੇਕਰ ਨੇ ਇਸ ਸਾਲ ਦੋ ਫ਼ਿਲਮਾਂ ਦਿਤੀਆਂ ਹਨ। ਆਯੂਸ਼ਮਾਨ ਦੇ ਨਾਲ "ਸ਼ੁਭ ਮੰਗਲ ਸਾਵਧਾਨ" ਤੇ ਅਕਸ਼ੈ ਕੁਮਾਰ ਦੇ ਨਾਲ "ਟਾਇਲੈਟ ਇੱਕ ਪ੍ਰੇਮ ਕਥਾ" ਦੋਹੇਂ ਹੀ ਫ਼ਿਲਮਾਂ ਸਮਾਜ ਨਾਲ ਜੁੜੇ ਵਿਸ਼ਿਆਂ ਤੇ ਬਣਾਈਆਂ ਗਈਆਂ ਹਨ। ਕੁੱਲ ਮਿਲਾ ਕੇ ਭੂਮੀ ਲਈ ਇਹ ਸਾਲ ਕਾਫੀ ਚੰਗਾ ਰਿਹਾ।
2/14
ਫੁਕਰੇ ਰਿਟਰਨਸ ਨਾਲ ਘਰ-ਘਰ ਵਿੱਚ ਭੋਲੀ ਪੰਜਾਬਣ ਦੇ ਨਾਮ ਨਾਲ ਫੇਮਸ ਹੋ ਚੁੱਕੀ ਰਿਚਾ ਚੱਢਾ ਇਸ ਸਾਲ ਤਿੰਨ ਫ਼ਿਲਮਾਂ ਵਿੱਚ ਨਜ਼ਰ ਆਈ। ਇਹ ਫ਼ਿਲਮਾਂ ਹਨ
ਫੁਕਰੇ ਰਿਟਰਨਸ ਨਾਲ ਘਰ-ਘਰ ਵਿੱਚ ਭੋਲੀ ਪੰਜਾਬਣ ਦੇ ਨਾਮ ਨਾਲ ਫੇਮਸ ਹੋ ਚੁੱਕੀ ਰਿਚਾ ਚੱਢਾ ਇਸ ਸਾਲ ਤਿੰਨ ਫ਼ਿਲਮਾਂ ਵਿੱਚ ਨਜ਼ਰ ਆਈ। ਇਹ ਫ਼ਿਲਮਾਂ ਹਨ "ਫੁਕਰੇ ਰਿਟਰਨਸ", "2 ਸਟੋਰੀਜ਼" ਤੇ ਜਿਯਾ ਔਰ ਜਿਯਾ। ਇਨ੍ਹਾਂ ਵਿੱਚੋਂ ਰਿਚਾ ਦੀ ਫਿਲਮ ਫੁਕਰੇ ਰਿਟਰਨਸ ਨੂੰ ਸਭ ਤੋਂ ਬਿਹਤਰੀਨ ਰਿਸਪਾਂਸ ਮਿਲਿਆ। ਸਾਲ ਦੇ ਅਖੀਰ ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ ਰਿਚਾ ਦਾ ਸਾਲ 2017 ਯਾਦਗਾਰ ਬਣਾ ਦਿੱਤਾ।
3/14
ਯਾਮੀ ਗੌਤਮ ਦੀ ਸਾਲ ਦੀ ਸ਼ੁਰੂਆਤ ਤਾਂ ਰਿਤਿਕ ਰੌਸ਼ਨ ਦੇ ਨਾਲ ਫਿਲਮ
ਯਾਮੀ ਗੌਤਮ ਦੀ ਸਾਲ ਦੀ ਸ਼ੁਰੂਆਤ ਤਾਂ ਰਿਤਿਕ ਰੌਸ਼ਨ ਦੇ ਨਾਲ ਫਿਲਮ "ਕਾਬਿਲ" ਨਾਲ ਚੰਗੀ ਹੋਈ ਸੀ। ਇਸ ਤੋਂ ਬਾਅਦ ਸਾਲ ਭਰ ਵਿੱਚ ਉਹ ਇੱਕ ਹੀ ਫਿਲਮ "ਸਰਕਾਰ 3" ਵਿੱਚ ਨਜ਼ਰ ਆਈ ਸੀ। ਇਸ ਫਿਲਮ ਨੂੰ ਬਾਕਸ ਆਫਿਸ ਤੇ ਖਰਾਬ ਰਿਸਪਾਂਸ ਮਿਲਿਆ ਸੀ। ਇਸ ਤੋਂ ਬਾਅਦ ਇਸ ਸਾਲ ਯਾਮੀ ਕਿਸੇ ਫਿਲਮ ਵਿੱਚ ਨਜ਼ਰ ਨਹੀਂ ਆਈ।
4/14
ਫ਼ਿਲਮਾਂ ਦੇ ਲਿਹਾਜ਼ ਨਾਲ ਇਹ ਸਾਲ ਸ਼ਰੱਧਾ ਕਪੂਰ ਲਈ ਵੀ ਠੀਕ ਨਹੀਂ ਰਿਹਾ। ਇਸ ਸਾਲ ਸ਼ਰੱਧਾ ਦੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ ਹਨ।
ਫ਼ਿਲਮਾਂ ਦੇ ਲਿਹਾਜ਼ ਨਾਲ ਇਹ ਸਾਲ ਸ਼ਰੱਧਾ ਕਪੂਰ ਲਈ ਵੀ ਠੀਕ ਨਹੀਂ ਰਿਹਾ। ਇਸ ਸਾਲ ਸ਼ਰੱਧਾ ਦੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ ਹਨ। "ਹਾਫ-ਗਰਲਫਰੈਂਡ","ਓਕੇ ਜਾਨੂ" ਤੇ ਹਸੀਨਾ ਪਾਰਕਰ ਤਿੰਨਾਂ ਫ਼ਿਲਮਾਂ ਨੂੰ ਬਾਕਸ ਆਫਿਸ ਤੇ ਠੀਕ-ਠੀਕ ਹੀ ਰਿਸਪਾਂਸ ਮਿਲਿਆ।
5/14
ਕੰਗਨਾ ਰਣੌਤ ਜਿੱਥੇ ਇਸ ਸਾਲ ਆਪਣੇ ਰਿਲੇਸ਼ਨਸ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੀ, ਉੱਥੇ ਹੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ
ਕੰਗਨਾ ਰਣੌਤ ਜਿੱਥੇ ਇਸ ਸਾਲ ਆਪਣੇ ਰਿਲੇਸ਼ਨਸ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੀ, ਉੱਥੇ ਹੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ "ਰੰਗੂਨ" ਤੇ "ਸਿਮਰਨ" ਵਿੱਚ ਨਜ਼ਰ ਆਈ ਸੀ। ਇਨ੍ਹਾਂ ਦੋਹਾਂ ਫ਼ਿਲਮਾਂ ਨੇ ਬਾਕਸ ਆਫਿਸ ਤੇ ਕੰਗਨਾ ਨੂੰ ਕਾਫੀ ਨਿਰਾਸ਼ ਕੀਤਾ। ਹਾਲਾਂਕਿ "ਸਿਮਰਨ" ਵਿੱਚ ਕੰਗਨਾ ਨੇ ਆਪਣੇ ਕਿਰਦਾਰ ਦੇ ਲਈ ਕਾਫੀ ਤਾਰੀਫਾਂ ਬਟੋਰੀਆਂ ਸਨ। ਖੈਰ ਫ਼ਿਲਮਾਂ ਦੇ ਲਿਹਾਜ ਨਾਲ ਇਹ ਸਾਲ ਕੰਗਨਾ ਲਈ ਵੀ ਕੁਝ ਜ਼ਿਆਦਾ ਖਾਸ ਨਹੀਂ ਰਿਹਾ।
6/14
ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਦੀਆਂ ਸਾਲ 2017 ਵਿੱਚ ਦੋ ਫ਼ਿਲਮਾਂ
ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਦੀਆਂ ਸਾਲ 2017 ਵਿੱਚ ਦੋ ਫ਼ਿਲਮਾਂ "ਇਤੀਫਾਕ" ਤੇ "ਨੂਰ" ਰਿਲੀਜ਼ ਹੋਈਆਂ ਹਨ। ਜਿਨ੍ਹਾਂ ਵਿੱਚੋਂ ਬਾਕਸ ਆਫਿਸ ਤੇ ਲੰਬੇ ਸਮੇਂ ਤੱਕ ਛਾਪ ਛੱਡਣ ਵਿੱਚ ਕੋਈ ਵੀ ਫਿਲਮ ਕਾਮਯਾਬ ਨਹੀਂ ਹੋਈ। ਇਸ ਦੇ ਨਾਲ ਹੀ ਬਾਲੀਵੁੱਡ ਵਿੱਚ ਕਰੀਅਰ ਦੇ ਲਿਹਾਜ਼ ਨਾਲ ਸੋਨਾਕਸ਼ੀ ਲਈ ਇਹ ਸਾਲ ਖਾਸ ਕਮਾਲ ਨਹੀਂ ਦਿਖਾ ਸਕਿਆ।
7/14
ਬੋਲਡਨੈੱਸ ਦੇ ਲਈ ਪਛਾਣੀ ਜਾਂਦੀ ਸਨੀ ਲਿਓਨੀ ਦੇ ਸਾਲ 2017 ਦਾ ਬਾਲੀਵੁੱਡ ਵਿਸ਼ਲੇਸ਼ਣ ਕਰੀਏ ਤਾਂ ਇਸ ਸਾਲ ਉਨ੍ਹਾਂ ਦੀ ਪਹਿਲੀ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਈ
ਬੋਲਡਨੈੱਸ ਦੇ ਲਈ ਪਛਾਣੀ ਜਾਂਦੀ ਸਨੀ ਲਿਓਨੀ ਦੇ ਸਾਲ 2017 ਦਾ ਬਾਲੀਵੁੱਡ ਵਿਸ਼ਲੇਸ਼ਣ ਕਰੀਏ ਤਾਂ ਇਸ ਸਾਲ ਉਨ੍ਹਾਂ ਦੀ ਪਹਿਲੀ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਈ "ਤੇਰਾ ਇੰਤਜ਼ਾਰ" ਹੈ। ਇਹ ਫਿਲਮ ਨਾ ਤਾਂ ਦਰਸ਼ਕਾਂ ਦੇ ਚੰਗੇ ਰਿਵਿਊਜ਼ ਆਪਣੇ ਨਾਮ ਕਰ ਸਕੀ ਤੇ ਨਾ ਹੀ ਬਾਕਸ ਆਫਿਸ 'ਤੇ ਕੁਝ ਖਾਸ ਕਮਾਈ ਕਰ ਸਕੀ। ਇਸ ਦੇ ਨਾਲ ਹੀ ਸਨੀ "ਬਾਦਸ਼ਾਹੋਂ" ਵਿੱਚ ਮੇਰੇ ਪਿਆ ਤੇ ਸ਼ਾਹਰੁਖ ਖ਼ਾਨ ਦੀ ਫਿਲਮ "ਰਾਈਸ" ਵਿੱਚ ਲੈਲਾ ਓ ਲੈਲਾ ਗਾਣੇ ਵਿੱਚ ਕੈਮਿਓ ਕਰਦੀ ਨਜ਼ਰ ਆਈ ਸੀ। ਕੁੱਲ ਮਿਲਾ ਕੇ ਸਨੀ ਸਾਲ 2017 ਵਿੱਚ ਫੈਨਸ ਦੀਆਂ ਤਾਰੀਫਾਂ ਨਹੀਂ ਬਟੋਰ ਸਕੀ।
8/14
ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਫ਼ਿਲਮਾਂ ਤੱਕ ਧਮਾਲ ਮਚਾ ਚੁੱਕੀ ਦੇਸੀ ਗਰਲ ਨੇ ਸਾਲ 2017 ਵਿੱਚ ਇੱਕ ਵੀ ਬਾਲੀਵੁੱਡ ਫਿਲਮ ਵਿੱਚ ਕੰਮ ਨਹੀਂ ਕੀਤਾ ਪਰ ਸਾਲ 2017 ਵਿੱਚ ਉਨ੍ਹਾਂ ਦੀ ਹਾਲੀਵੁੱਡ ਡੈਬਿਊ
ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਫ਼ਿਲਮਾਂ ਤੱਕ ਧਮਾਲ ਮਚਾ ਚੁੱਕੀ ਦੇਸੀ ਗਰਲ ਨੇ ਸਾਲ 2017 ਵਿੱਚ ਇੱਕ ਵੀ ਬਾਲੀਵੁੱਡ ਫਿਲਮ ਵਿੱਚ ਕੰਮ ਨਹੀਂ ਕੀਤਾ ਪਰ ਸਾਲ 2017 ਵਿੱਚ ਉਨ੍ਹਾਂ ਦੀ ਹਾਲੀਵੁੱਡ ਡੈਬਿਊ "ਬੇਵਾਚ" ਰਿਲੀਜ਼ ਹੋਈ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੇ ਦੇਸ਼ ਭਰ ਵਿੱਚ ਕਾਫੀ ਲਾਈਮਲਾਈਟ ਬਟੋਰੀ ਹੈ। ਬਾਲੀਵੁੱਡ ਦੇ ਨਜ਼ਰੀਏ ਨਾਲ ਗੱਲ ਕਰੀਏ ਤਾਂ ਸਾਲ 2017 ਪ੍ਰਿਅੰਕਾ ਚੋਪੜਾ ਲਈ ਕੁਝ ਖਾਸ ਨਹੀਂ ਰਿਹਾ। ਨਾ ਹੀ ਉਹ ਕਿਸੇ ਬਾਲੀਵੁੱਡ ਫਿਲਮ ਜ਼ਰੀਏ ਫੈਨਸ ਤੋਂ ਤਾਰੀਫਾਂ ਪਾ ਸਕੀ।
9/14
ਗੱਲ ਕਰੀਏ ਪਰੀਨਿਤੀ ਚੋਪੜਾ ਦੀ ਤਾਂ ਇਸ ਵਾਰ ਉਹ ਬੈਕ ਟੂ ਬੈਕ
ਗੱਲ ਕਰੀਏ ਪਰੀਨਿਤੀ ਚੋਪੜਾ ਦੀ ਤਾਂ ਇਸ ਵਾਰ ਉਹ ਬੈਕ ਟੂ ਬੈਕ "ਮੇਰੀ ਪਿਆਰੀ ਬਿੰਦੂ" ਤੇ "ਗੋਲਮਾਲ ਅਗੇਨ" ਵਿੱਚ ਨਜ਼ਰ ਆਈ ਸੀ। ਮੇਰੀ ਪਿਆਰੀ ਬਿੰਦੂ ਵਿੱਚ ਜਿੱਥੇ ਆਯੂਸ਼ਮਾਨ ਨਾਲ ਉਨ੍ਹਾਂ ਦੀ ਜੋੜੀ ਨੂੰ ਫੈਨਸ ਨੇ ਪਸੰਦ ਨਹੀਂ ਕੀਤਾ, ਉੱਥੇ ਹੀ ਅਜੇ ਦੇਵਗਨ ਨਾਲ ਪਰੀਨਿਤੀ ਦੀ ਫਿਲਮ ਗੋਲਮਾਲ ਅਗੈਨ ਨੇ ਬਾਕਸ ਆਫਿਸ ਤੇ ਜ਼ਬਰਦਸਤ ਕਮਾਈ ਕਰਦਿਆਂ 100 ਕਰੋੜ ਕਲੱਬ ਵਿੱਚ ਐਂਟਰੀ ਕਰ ਲਈ ਸੀ। ਇਸ ਦੇ ਨਾਲ ਪਰੀਨਿਤੀ ਚੋਪੜਾ ਦੇ ਲਈ ਵੀ ਇਹ ਸਾਲ ਠੀਕ ਰਿਹਾ।
10/14
ਅਨੁਸ਼ਕਾ ਸ਼ਰਮਾ ਨੇ ਸਾਲ ਦੇ ਅੰਤ ਵਿੱਚ ਡੈਸਟੀਨੇਸ਼ਨ ਵੈਡਿੰਗ ਕਰਕੇ ਫੈਨਸ ਨੂੰ ਤਾਂ ਕਾਫੀ ਖੁਸ਼ ਕਰ ਦਿੱਤਾ ਪਰ ਸਾਲ 2017 ਦੇ ਉਨ੍ਹਾਂ ਦੇ ਫ਼ਿਲਮੀ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ
ਅਨੁਸ਼ਕਾ ਸ਼ਰਮਾ ਨੇ ਸਾਲ ਦੇ ਅੰਤ ਵਿੱਚ ਡੈਸਟੀਨੇਸ਼ਨ ਵੈਡਿੰਗ ਕਰਕੇ ਫੈਨਸ ਨੂੰ ਤਾਂ ਕਾਫੀ ਖੁਸ਼ ਕਰ ਦਿੱਤਾ ਪਰ ਸਾਲ 2017 ਦੇ ਉਨ੍ਹਾਂ ਦੇ ਫ਼ਿਲਮੀ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ "ਫਿਲੌਰੀ" ਤਾਂ ਕੁਝ ਖਾਸ ਤਾਰੀਫਾਂ ਨਹੀਂ ਬਟੋਰ ਸਕੀ ਪਰ ਬਾਅਦ ਵਿੱਚ ਇੱਕ ਵਾਰ ਫਿਰ ਸ਼ਾਹਰੁਖ ਖਾਣ ਨੇ ਉਨ੍ਹਾਂ ਦੇ ਕਰੀਅਰ ਨੂੰ ਰਫਤਾਰ ਦਿੱਤੀ। ਫਿਲਮ "ਜਬ ਹੈਰੀ ਮੈਟ ਸੇਜਲ" ਨੇ ਬਾਕਸ ਆਫਿਸ ਤੇ ਜ਼ਬਰਦਸਤ ਕਮਾਈ ਕੀਤੀ ਜਿਸ ਕਾਰਨ ਇੱਕ ਵਾਰ ਫਿਰ ਅਨੁਸ਼ਕਾ ਸ਼ਰਮਾ ਲਾਈਮਲਾਈਟ ਵਿੱਚ ਆ ਗਈ ਸੀ।
11/14
ਆਲੀਆ ਭੱਟ ਦੀ ਭਾਵੇਂ ਸਾਲ ਭਰ ਵਿੱਚ ਇੱਕ ਹੀ ਫਿਲਮ
ਆਲੀਆ ਭੱਟ ਦੀ ਭਾਵੇਂ ਸਾਲ ਭਰ ਵਿੱਚ ਇੱਕ ਹੀ ਫਿਲਮ "ਬਦਰੀਨਾਥ ਕੀ ਦੁਲਹਨੀਆ" ਰਿਲੀਜ਼ ਹੋਈ ਪਰ ਇਸ ਫਿਲਮ ਨੂੰ ਬਾਕਸ ਆਫਿਸ 'ਤੇ ਰਿਵਿਊਜ਼ ਵੀ ਵਧੀਆ ਮਿਲੇ ਤੇ ਕਮਾਈ ਦੇ ਮਾਮਲੇ ਵਿੱਚ ਫਿਲਮ ਨੂੰ ਚੰਗਾ ਹੁੰਗਾਰਾ ਮਿਲਿਆ। ਇਸ ਫਿਲਮ ਵਿੱਚ ਆਲੀਆ ਭੱਟ ਦੇ ਨਾਲ ਵਰੁਣ ਧਵਨ ਨੇ ਲੀਡ ਰੋਲ ਨਿਭਾਇਆ ਸੀ। ਕੁੱਲ ਮਿਲਾ ਕੇ ਇੱਕ ਹੀ ਫਿਲਮ ਦੇ ਨਾਲ ਆਲੀਆ ਦਾ ਇਹ ਸਾਲ ਠੀਕ ਰਿਹਾ।
12/14
ਲੱਖਾਂ ਫੈਨਸ ਦੀ ਪਸੰਦ ਕੈਟਰੀਨਾ ਕੈਫ ਲਈ ਇਹ ਸਾਲ ਜਾਂਦਿਆਂ-ਜਾਂਦਿਆਂ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਲਿਆ ਗਿਆ। 22 ਦਸੰਬਰ ਨੂੰ ਰਿਲੀਜ਼ ਹੋਈ ਸਲਮਾਨ ਖ਼ਾਨ ਨਾਲ ਉਨ੍ਹਾਂ ਦੀ ਫਿਲਮ
ਲੱਖਾਂ ਫੈਨਸ ਦੀ ਪਸੰਦ ਕੈਟਰੀਨਾ ਕੈਫ ਲਈ ਇਹ ਸਾਲ ਜਾਂਦਿਆਂ-ਜਾਂਦਿਆਂ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਲਿਆ ਗਿਆ। 22 ਦਸੰਬਰ ਨੂੰ ਰਿਲੀਜ਼ ਹੋਈ ਸਲਮਾਨ ਖ਼ਾਨ ਨਾਲ ਉਨ੍ਹਾਂ ਦੀ ਫਿਲਮ "ਟਾਈਗਰ ਜ਼ਿੰਦਾ ਹੈ" ਨੇ ਨਾ ਸਿਰਫ ਬਾਕਸ ਆਫਿਸ 'ਤੇ ਜੰਮ ਕੇ ਕਮਾਈ ਕੀਤੀ ਬਲਕਿ ਕਈ ਰਿਕਾਰਡ ਵੀ ਉਨ੍ਹਾਂ ਦੇ ਨਾਮ ਕੀਤੇ। ਇਸ ਦੇ ਨਾਲ ਹੀ "ਟਾਈਗਰ ਜ਼ਿੰਦਾ ਹੈ" ਤੋਂ ਪਹਿਲਾਂ ਕੈਟਰੀਨਾ ਕੈਫ ਰਣਬੀਰ ਕਪੂਰ ਦੇ ਨਾਲ "ਜੱਗਾ ਜਾਸੂਸ" ਵਿੱਚ ਵੀ ਨਜ਼ਰ ਆਈ ਸੀ। ਜੱਗਾ ਜਾਸੂਸ ਨੂੰ ਬਾਕਸ ਆਫਿਸ 'ਤੇ ਨਾ ਤਾਂ ਚੰਗੇ ਰੀਵਿਊ ਮਿਲੇ ਤੇ ਨਾ ਹੀ ਜ਼ਬਰਦਸਤ ਕਮਾਈ। ਖੈਰ ਸਾਲ ਦਾ ਅੰਤ ਸਭ ਤੋਂ ਬਿਹਤਰ ਕੈਟਰੀਨਾ ਲਈ ਹੀ ਰਿਹਾ।
13/14
ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਹੀਰੋਇਨਾਂ 'ਚੋਂ ਇੱਕ ਦੀਪਿਕਾ ਪਾਦੁਕੋਣ ਹੈ। ਸਾਲ ਦੇ ਅੰਤ ਵਿੱਚ ਉਂਝ ਤਾਂ ਉਹ ਆਪਣੀ ਆਉਣ ਵਾਲੀ ਫਿਲਮ
ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਹੀਰੋਇਨਾਂ 'ਚੋਂ ਇੱਕ ਦੀਪਿਕਾ ਪਾਦੁਕੋਣ ਹੈ। ਸਾਲ ਦੇ ਅੰਤ ਵਿੱਚ ਉਂਝ ਤਾਂ ਉਹ ਆਪਣੀ ਆਉਣ ਵਾਲੀ ਫਿਲਮ "ਪਦਮਾਵਤੀ" ਨੂੰ ਲੈ ਕੇ ਕਾਫੀ ਵਿਵਾਦਾਂ ਵਿੱਚ ਘਿਰ ਗਈ ਪਰ ਇਸ ਵਾਰ ਦੀਪਿਕਾ ਨੇ ਫ਼ਿਲਮਾਂ ਜ਼ਰੀਏ ਕੋਈ ਖਾਸ ਖਬਰਾਂ ਨਹੀਂ ਬਟੋਰੀਆਂ। ਸਾਲ 2017 ਵਿੱਚ ਦੀਪਿਕਾ ਨੇ ਭਾਵੇਂ ਬਾਲੀਵੁੱਡ ਵਿੱਚ ਕਦਮ ਜਮਾਉਣ ਤੋਂ ਬਾਅਦ ਹਾਲੀਵੁੱਡ ਡੈਬਿਊ ਕੀਤਾ। ਫਿਲਮ 'xXx ਦ ਜੈਂਡਰ ਕੇਜ਼' ਵਿੱਚ ਵਿਨ ਡੀਜ਼ਲ ਨਾਲ ਡੈਬਿਊ ਕੀਤਾ। ਹਾਲਾਂਕਿ ਇਸ ਫਿਲਮ ਵਿੱਚ ਉਨ੍ਹਾਂ ਨੂੰ ਜ਼ਿਆਦਾ ਤਾਰੀਫਾਂ ਨਹੀਂ ਮਿਲ ਸਕੀਆਂ। ਬਾਲੀਵੁੱਡ ਦੀ ਗੱਲ ਕਰੀਏ ਤਾਂ ਦੀਪਿਕਾ "ਰਾਬਤਾ" ਵਿੱਚ ਕੈਮਿਓ ਦੇ ਇੱਕ ਗਾਣੇ ਵਿੱਚ ਨਜ਼ਰ ਆਈ ਸੀ।
14/14
ਨਵੇਂ ਸਾਲ ਦੀ ਸ਼ੁਰੂਆਤ ਵਿੱਚ ਸਾਰੇ ਇਹ ਜਾਣਨ ਲਈ ਕਾਫੀ ਬੇਤਾਬ ਰਹਿੰਦੇ ਹਨ ਕਿ ਉਨ੍ਹਾਂ ਦਾ ਆਉਣ ਵਾਲਾ ਸਾਲ ਕਿੱਦਾਂ ਰਹੇਗਾ। ਕਿਹੜੀ ਨਵੀਂ ਉਪਲੱਬਧੀ ਉਨ੍ਹਾਂ ਦੇ ਨਾਮ ਹੋਣ ਵਾਲੀ ਹੈ ਪਰ 2017 ਦੇ ਅੰਤ ਵਿੱਚ ਅਸੀਂ ਖੋਲ੍ਹਦੇ ਹਾਂ ਬਾਲੀਵੁੱਡ ਐਕਟ੍ਰੈਸ ਦਾ ਪੂਰੇ ਸਾਲ ਦਾ ਚਿੱਠਾ। ਅਗਲੀ ਸਲਾਈਡ ਵਿੱਚ ਜਾਣੋ 2017 ਕਿਸ ਹੀਰੋਇਨ ਲਈ ਕਿੰਨਾ ਸਫਲ ਤੇ ਕਿਸ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ।

Sponsored Links by Taboola

ਟਾਪ ਹੈਡਲਾਈਨ

Attack on International Airports: ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
Punjab Congress: ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol Diesel Price: ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Attack on International Airports: ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
Punjab Congress: ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol Diesel Price: ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
Embed widget