ਹਾਲਾਂਕਿ ਸੁਖਬੀਰ ਵੱਲੋਂ ਇਸ ਦਾ ਉਦਘਾਟਨ ਅੰਮ੍ਰਿਤਸਰ ਨਗਰ ਨਿਗਮ ਦੀ ਨਵੀਂ ਬਣੀ ਇਮਾਰਤ ਵਿੱਚ ਹੀ ਕੀਤਾ ਜਾਣਾ ਹੈ ਪਰ ਸੁਖਬੀਰ ਦੀ ਫੇਰੀ ਤੋਂ ਪਹਿਲਾਂ ਇਹ ਸਾਰੇ ਲੀਡਰ ਧਰਨੇ 'ਤੇ ਬੈਠ ਗਏ। ਪੁਲਿਸ ਨੇ ਸੁਖਬੀਰ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।