ਪਿਛਲੇ ਹਫਤੇ ਹੋਈ ਚੰਦ ਦੀ ਮੌਤ ਨਾਲ ਚੰਦ ਦਾ ਵਿਆਹ 90 ਸਾਲ ਤੇ 291 ਦਿਨ ਤੱਕ ਚੱਲਿਆ ਹੈ। ਇਸ ਨੂੰ ਵਰਲਡ ਰਿਕਾਰਡ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਗਿਨੀਜ਼ ਬੁੱਕ ਵਿੱਚ ਇਹ ਦਰਜ ਨਹੀਂ ਹੈ। ਗਿੰਨੀਜ਼ ਵਿੱਚ ਹੁਣ ਤੱਕ 86 ਸਾਲਾ ਵਿਆਹ ਦਾ ਵਰਲਡ ਰਿਕਾਰਡ ਦਰਜ ਹੈ।