ਪੜਚੋਲ ਕਰੋ
ਬਹਿਸ ਦੌਰਾਨ ਸੰਸਦ 'ਚ ਸੌਂ ਗਏ ਰਾਹੁਲ
1/6

ਬਹਿਸ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਦੋਂ ਸਰਕਾਰ ਵੱਲੋਂ ਪੱਖ ਰੱਖ ਰਹੇ ਸਨ ਤਾਂ ਉਨ੍ਹਾਂ ਨੂੰ ਪੂਰਾ ਸਦਨ ਬੜੀ ਗੌਰ ਨਾਲ ਸੁਣ ਰਿਹਾ ਸੀ। ਇਸੇ ਦੌਰਾਨ ਕੈਮਰੇ ਦੀ ਨਜ਼ਰ ਰਾਹੁਲ ਗਾਂਧੀ ‘ਤੇ ਪਈ ਤਾਂ ਉਹ ਝਪਕੀ ਲੈਂਦੇ ਹੋਏ ਨਜ਼ਰ ਆਏ।
2/6

ਲੋਕ ਸਭਾ ਵਿੱਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਇੱਕ ਵਾਰ ਫਿਰ ਸੁੱਤੇ ਹੋਏ ਵੇਖਿਆ ਗਿਆ। ਸਦਨ ਦੀ ਕਾਰਵਾਈ ਦੌਰਾਨ ਰਾਹੁਲ ਦੇ ਸੁੱਤੇ ਹੋਣ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ।
Published at : 20 Jul 2016 06:47 PM (IST)
View More






















