ਫਿਲਹਾਲ ਅੱਗੇ ਇਸ ਮਾਮਲੇ ‘ਚ ਈਡੀ ਕੀ ਐਕਸ਼ਨ ਲੈਂਦਾ ਹੈ, ਇਹ ਤਾਂ ਜਲਦੀ ਹੀ ਪਤਾ ਲੱਗ ਜਾਵੇਗਾ ਪਰ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਤਾਂ ਵਧਦੀਆਂ ਹੀ ਨਜ਼ਰ ਆ ਰਹੀਆਂ ਹਨ।