ਰਾਮਪਾਲ ਨੇ ਅੰਬਾਲੇ ਦੇ ਵਾਸੀ ਅਸ਼ੋਕ ਨੂੰ ਫ਼ੋਨ 'ਤੇ ਕਿਹਾ ਕਿ ਜਿੱਥੇ ਵੀ ਭਾਜਪਾ ਦਾ ਕੋਈ ਵੀ ਸਿਆਸਤਦਾਨ ਜਾਂ ਵਿਧਾਇਕ ਮਿਲਦਾ ਹੈ, ਉਸ ਨਾਲ ਠੋਕ ਕੇ ਇਸ ਬਾਰੇ ਗੱਲ ਕਰੋ ਤਾਂਕਿ ਇਹ ਸੰਦੇਸ਼ ਮੁੱਖ ਮੰਤਰੀ ਤਕ ਪਹੁੰਚੇ। ਰਾਮਪਾਲ ਨੇ ਆਪਣੇ ਸਾਥੀ ਨੂੰ ਕਿਹਾ ਕਿ ਉਨ੍ਹਾਂ ਨੂੰ ਜਾ ਕੇ ਕਹਿਣਾ, "ਅਸੀਂ ਤੁਹਾਨੂੰ ਇੱਕ ਹੀ ਕੰਮ ਕਿਹਾ ਸੀ ਤੇ ਉਹ ਵੀ ਨਹੀਂ ਕਰ ਸਕੇ..."।