ਪੜਚੋਲ ਕਰੋ
(Source: ECI/ABP News)
ਆਲੀਆ ਦੀ ‘ਗਲੀ ਬੌਏ’ ਲਈ ਰਣਬੀਰ ਦਾ ਹੇਜ!, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/02/15154526/6.jpg?impolicy=abp_cdn&imwidth=720)
1/8
![ਇਸ਼ਾਰਿਆਂ-ਇਸ਼ਾਰਿਆਂ ਵਿੱਚ ਦੋਵੇਂ ਕਈ ਵਾਰ ਆਪਣਾ ਰਿਸ਼ਤਾ ਕਬੂਲ ਚੁੱਕੇ ਹਨ। (ਤਸਵੀਰਾਂ- ਮਾਨਵ ਮੰਗਲਾਨੀ)](https://static.abplive.com/wp-content/uploads/sites/5/2019/02/15154537/8.jpg?impolicy=abp_cdn&imwidth=720)
ਇਸ਼ਾਰਿਆਂ-ਇਸ਼ਾਰਿਆਂ ਵਿੱਚ ਦੋਵੇਂ ਕਈ ਵਾਰ ਆਪਣਾ ਰਿਸ਼ਤਾ ਕਬੂਲ ਚੁੱਕੇ ਹਨ। (ਤਸਵੀਰਾਂ- ਮਾਨਵ ਮੰਗਲਾਨੀ)
2/8
![ਰਣਬੀਰ ਤੇ ਆਲੀਆ ਬੀਤੇ ਇੱਕ ਸਾਲ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਤੇ ਅਕਸਰ ਇਕੱਠੇ ਨਜ਼ਰ ਆਉਂਦੇ ਹਨ।](https://static.abplive.com/wp-content/uploads/sites/5/2019/02/15154531/7.jpg?impolicy=abp_cdn&imwidth=720)
ਰਣਬੀਰ ਤੇ ਆਲੀਆ ਬੀਤੇ ਇੱਕ ਸਾਲ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਤੇ ਅਕਸਰ ਇਕੱਠੇ ਨਜ਼ਰ ਆਉਂਦੇ ਹਨ।
3/8
![ਫਿਰ ਵੀ ਦੋਵਾਂ ਦੀਆਂ ਫੋਟੋਆਂ ਕੈਮਰੇ ਵਿੱਚ ਕੈਦ ਹੋ ਗਈਆਂ।](https://static.abplive.com/wp-content/uploads/sites/5/2019/02/15154526/6.jpg?impolicy=abp_cdn&imwidth=720)
ਫਿਰ ਵੀ ਦੋਵਾਂ ਦੀਆਂ ਫੋਟੋਆਂ ਕੈਮਰੇ ਵਿੱਚ ਕੈਦ ਹੋ ਗਈਆਂ।
4/8
![ਹਾਲਾਂਕਿ ਦੋਵਾਂ ਨੇ ਮੀਡੀਆ ਸਾਹਮਣੇ ਪੋਜ਼ ਦੇਣ ਤੋਂ ਟਾਲਾ ਵੱਟਿਆ।](https://static.abplive.com/wp-content/uploads/sites/5/2019/02/15154519/5.jpg?impolicy=abp_cdn&imwidth=720)
ਹਾਲਾਂਕਿ ਦੋਵਾਂ ਨੇ ਮੀਡੀਆ ਸਾਹਮਣੇ ਪੋਜ਼ ਦੇਣ ਤੋਂ ਟਾਲਾ ਵੱਟਿਆ।
5/8
![ਰਣਬੀਰ ਤੇ ਆਲੀਆ ਭੱਟ ਸਕ੍ਰੀਨਿੰਗ ਬਾਅਦ ਇਕੱਠੇ ਬਾਹਰ ਆਏ।](https://static.abplive.com/wp-content/uploads/sites/5/2019/02/15154512/4.jpg?impolicy=abp_cdn&imwidth=720)
ਰਣਬੀਰ ਤੇ ਆਲੀਆ ਭੱਟ ਸਕ੍ਰੀਨਿੰਗ ਬਾਅਦ ਇਕੱਠੇ ਬਾਹਰ ਆਏ।
6/8
![ਰਣਬੀਰ ਆਪਣੀ ਪ੍ਰੇਮਿਕਾ ਨੂੰ ਸਪੋਰਟ ਕਰਨ ਲਈ ਪੁੱਜਾ ਸੀ। ਦੀਪਿਕਾ ਵੀ ਆਪਣੇ ਪਤੀ ਦੇ ਨਾਲ ਖੜ੍ਹੀ ਨਜ਼ਰ ਆਈ।](https://static.abplive.com/wp-content/uploads/sites/5/2019/02/15154505/3.jpg?impolicy=abp_cdn&imwidth=720)
ਰਣਬੀਰ ਆਪਣੀ ਪ੍ਰੇਮਿਕਾ ਨੂੰ ਸਪੋਰਟ ਕਰਨ ਲਈ ਪੁੱਜਾ ਸੀ। ਦੀਪਿਕਾ ਵੀ ਆਪਣੇ ਪਤੀ ਦੇ ਨਾਲ ਖੜ੍ਹੀ ਨਜ਼ਰ ਆਈ।
7/8
![ਇਸ ਸਕ੍ਰੀਨਿੰਗ ਵਿੱਚ ਆਲੀਆ ਭੱਟ ਤੇ ਰਣਬੀਰ ਦੇ ਇਲਾਵਾ ਕਈ ਨਾਮੀ ਸਿਤਾਰੇ ਪੁੱਜੇ ਪਰ ਰਣਬੀਰ ਕਪੂਰ ਤੇ ਦੀਪਿਕਾ ਪਾਦੁਕੋਣ ਇਸ ਸ਼ਾਮ ਦੇ ਸਭ ਤੋਂ ਖ਼ਾਸ ਪ੍ਰਾਹੁਣੇ ਬਣੇ।](https://static.abplive.com/wp-content/uploads/sites/5/2019/02/15154459/2.jpg?impolicy=abp_cdn&imwidth=720)
ਇਸ ਸਕ੍ਰੀਨਿੰਗ ਵਿੱਚ ਆਲੀਆ ਭੱਟ ਤੇ ਰਣਬੀਰ ਦੇ ਇਲਾਵਾ ਕਈ ਨਾਮੀ ਸਿਤਾਰੇ ਪੁੱਜੇ ਪਰ ਰਣਬੀਰ ਕਪੂਰ ਤੇ ਦੀਪਿਕਾ ਪਾਦੁਕੋਣ ਇਸ ਸ਼ਾਮ ਦੇ ਸਭ ਤੋਂ ਖ਼ਾਸ ਪ੍ਰਾਹੁਣੇ ਬਣੇ।
8/8
![ਆਲੀਆ ਦੀ ਫਿਲਮ ‘ਗਲੀ ਬੌਏ’ ਅੱਜ ਰਿਲੀਜ਼ ਹੋ ਗਈ ਹੈ। ਰਿਲੀਜ਼ ਤੋਂ ਪਹਿਲਾਂ ਮੁੰਬਈ ਵਿੱਚ ਇਸ ਦੀ ਸਕ੍ਰੀਨਿੰਗ ਰੱਖੀ ਗਈ।](https://static.abplive.com/wp-content/uploads/sites/5/2019/02/15154452/1.jpg?impolicy=abp_cdn&imwidth=720)
ਆਲੀਆ ਦੀ ਫਿਲਮ ‘ਗਲੀ ਬੌਏ’ ਅੱਜ ਰਿਲੀਜ਼ ਹੋ ਗਈ ਹੈ। ਰਿਲੀਜ਼ ਤੋਂ ਪਹਿਲਾਂ ਮੁੰਬਈ ਵਿੱਚ ਇਸ ਦੀ ਸਕ੍ਰੀਨਿੰਗ ਰੱਖੀ ਗਈ।
Published at : 15 Feb 2019 03:47 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)