ਪੜਚੋਲ ਕਰੋ
ਸਮਾਰਟਫੋਨ ਦੀਆਂ ਕੀਮਤਾਂ 'ਚ ਵੱਡੀ ਕਟੌਤੀ
Written By : ਏਬੀਪੀ ਸਾਂਝਾ | Updated at : 19 Aug 2016 03:33 PM (IST)
1/9

ਲੂਮੀਆ 650 ਨਵੇਂ ਵਿੰਡੋਜ਼ ਵਰਜਨ ਵਿੰਡੋਜ਼ 10 ਆਪਰੇਟਿੰਗ ਸਿਸਟਮ ਵਿੱਚ ਕੰਮ ਕਰਦਾ ਹੈ ਜਿਸ ਵਿੱਚ ਪੰਜ ਇੰਚ ਦਾ ਐਚ.ਡੀ. ਡਿਸਪਲੇ ਹੈ। ਇਸ ਦੀ ਰੈਜੋਲਯੂਸ਼ਨ 720 ×1280 ਪਿਕਸਲ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ 1.3GHz ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 212 ਹੋਵੇਗਾ। ਨਾਲ ਹੀ 1 ਜੀ.ਬੀ. ਦੀ ਰੈਮ ਦਿੱਤੀ ਗਈ ਹੈ।
2/9

ਉਸ ਦੇ ਨਾਲ ਹੀ 2000 mAh ਦੀ ਬੈਟਰੀ ਨਾਲ ਲੈਸ ਹੋਵੇਗਾ। ਇਸ ਵਿੱਚ 8 ਮੈਗਾਪਿਕਸਲ ਦਾ ਰਿਅਰ ਆਟੋਫੋਕਸ ਕੈਮਰਾ ਹੋਵੇਗਾ। ਨਾਲ ਹੀ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ।
3/9

ਮਾਈਕ੍ਰੋਸਾਫਟ ਨੇ ਆਪਣੇ ਤਿੰਨ ਲੂਮੀਆ 950 , 950 XL ਤੇ 650 ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਲੂਮੀਆ 650 ਨੂੰ ਕੰਪਨੀ ਨੇ 199 ਡਾਲਰ (ਕਰੀਬ 13,300 ਰੁਪਏ) ਵਿੱਚ ਲਾਂਚ ਕੀਤਾ ਸੀ ਜੋ ਹੁਣ 149 ਡਾਲਰ (ਕਰੀਬ 10,000 ਰੁਪਏ) ਵਿੱਚ ਮਿਲੇਗਾ। ਇਸ ਦੇ ਨਾਲ ਹੀ ਲੂਮੀਆਂ 950 ਤੇ 950 XL ਸਮਾਰਟਫੋਨ ਦੀ ਕੀਮਤ ਵਿੱਚ ਵੀ ਕਟੌਤੀ ਕੀਤੀ ਹੈ।
4/9

ਲੂਮੀਆ 950 ਵਿੱਚ 5.2 ਇੰਚ ਦਾ QHD ਡਿਸਪਲੇ ਹੋਵੇਗਾ। ਜਦਕਿ 950 xL ਵਿੱਚ 5.7 ਇੰਚ ਦਾ QHD ਡਿਸਪਲੇ ਹੋਵੇਗਾ। ਦੋਵੇਂ ਹੀ ਸਮਾਰਟਫੋਨ ਵਿੱਚ 21 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ।
5/9

ਸਟੋਰੇਜ਼ ਦੀ ਗੱਲ ਕਰੀਏ ਤਾਂ ਇਸ ਵਿੱਚ 16 ਜੀਬੀ ਦੀ ਇੰਟਰਨਲ ਸਟੋਰੇਜ਼ ਹੈ ਜਿਸ ਨੂੰ ਐਸ.ਡੀ. ਕਾਰਡ ਦੀ ਮਦਦ ਨਾਲ 200 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
6/9

ਮਾਈਕ੍ਰੋਸਾਫਟ ਲੂਮੀਆ 950 ਨੂੰ ਕੰਪਨੀ ਨੇ 549 ਡਾਲਰ (ਕਰੀਬ 36,700 ਰੁਪਏ) ਵਿੱਚ ਲਾਂਚ ਕੀਤਾ ਗਿਆ ਸੀ। ਹੁਣ ਇਸ ਦੀ ਕੀਮਤ 399 ਡਾਲਰ (ਕਰੀਬ 26,700 ਰੁਪਏ ) ਹੈ। ਲੂਮੀਆ 950 XL ਨੂੰ ਕੰਪਨੀ ਨੇ 649 ਡਾਲਰ (43,400 ਰੁਪਏ) ਵਿੱਚ ਲਾਂਚ ਕੀਤਾ ਸੀ। ਹੁਣ ਇਹ 499 ਡਾਲਰ (ਕਰੀਬ 33,000 ਰੁਪਏ) ਵਿੱਚ ਮਿਲੇਗਾ।
7/9

ਦੋਹਾਂ ਵਿੱਚ 32 ਜੀਬੀ ਮੈਮੋਰੀ ਹੈ। ਜਿਸ ਨੂੰ ਕਾਰਡ ਦੀ ਮਦਦ ਨਾਲ 2 ਟੀਬੀ ਤੱਕ ਵਧਾਇਆ ਜਾ ਸਕਦਾ ਹੈ।
8/9

ਦੋਵੇਂ ਹੀ 650 ਦੀਆਂ ਕੀਮਤਾਂ ਵਿੱਚ ਕਟੌਤੀ ਸਿਰਫ ਅਮਰੀਕਾ ਤੇ ਕੈਨੇਡਾ ਦੇ ਬਜ਼ਾਰਾਂ ਵਿੱਚ ਕੀਤੀ ਗਈ ਹੈ।
9/9

ਜਲਦੀ ਹੀ ਇਸ ਨੂੰ ਭਾਰਤ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ।
Published at : 19 Aug 2016 03:33 PM (IST)
Sponsored Links by Taboola
ਟਾਪ ਹੈਡਲਾਈਨ
ਚੰਡੀਗੜ੍ਹ
ਹਾਈ ਅਲਰਟ 'ਤੇ ਚੰਡੀਗੜ੍ਹ, 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨਿਸ਼ਾਨੇ 'ਤੇ CM ਮਾਨ-DGP ਦਾ ਦਫ਼ਤਰ; ਈਮੇਲ 'ਚ ਲਿਖਿਆ- ਪਰਵਿੰਦਰ ਝੋਟਾ ਦੀ ਮੌਤ ਦਾ ਬਦਲਾ...
ਦੇਸ਼
ਚੋਣਾਂ ਤੋਂ ਪਹਿਲਾਂ 'ਆਪ' ਪਾਰਟੀ ਨੂੰ ਵੱਡਾ ਝਟਕਾ, ਹੁਣ ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ, ਜਾਣੋ ਕਿਉਂ ਛੱਡਿਆ ਅਹੁਦਾ?
ਅੰਮ੍ਰਿਤਸਰ
ਅੰਮ੍ਰਿਤਸਰ 'ਚ ਸਕਾਰਪੀਓ ਸਵਾਰ ਨੌਜਵਾਨ 'ਤੇ ਚਲਾਈਆਂ ਗੋਲੀਆਂ, ਕਮਰ 'ਚ ਲੱਗੀ ਗੋਲੀ; 25-30 ਰਾਊਂਡ ਫਾਇਰ ਚਲਾਏ
ਕਾਰੋਬਾਰ
ਗਾਹਕਾਂ ਦੀ ਲੱਗੀ ਮੌਜ, ਸੋਨਾ-ਚਾਂਦੀ ਲਗਾਤਾਰ ਗਿਰਾਵਟ ਮਗਰੋਂ ਹੋਇਆ ਸਸਤਾ, ਜਾਣੋ 11000 ਤੱਕ ਕੀਮਤਾਂ ਟੁੱਟਣ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਦਾ ਕੀ ਰੇਟ..
ਟ੍ਰੈਂਡਿੰਗ ਟੌਪਿਕ





















