ਪੜਚੋਲ ਕਰੋ

ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਗੱਡੀ ਦਾ ਆਇਆ ਨਵਾਂ ਰੂਪ

1/8
2/8
ਨਵੀਂ ਡਸਟਰ ਦਾ ਡਿਜ਼ੀਟਲ ਕਲਾਈਮੇਟ ਕੰਟ੍ਰੋਲ, ਸਕ੍ਰੀਨ ਤੇ ਰੋਟਰੀ ਡਾਇਲ ਨਾਲ ਦਿੱਤਾ ਗਿਆ ਹੈ। ਆਰਾਮ ਨੂੰ ਧਿਆਨ ਵਿੱਚ ਰੱਖਦਿਆਂ ਤਿੰਨ ਗੋਲਾਕਾਰ ਏ.ਸੀ. ਵੈਂਟਸ ਵੀ ਦਿੱਤੇ ਗਏ ਹਨ। ਇੱਥੇ ਮੌਜੂਦ ਬਟਨਾਂ ਦੀ ਸ਼ਕਲ ਹਵਾਈ ਜਹਾਜ਼ ਤੋਂ ਪ੍ਰੇਰਿਤ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦੀਆਂ ਸੀਟਾਂ ਪਹਿਲਾਂ ਨਾਲੋਂ ਜ਼ਿਆਦਾ ਆਰਾਮਦਾਇਕ ਹਨ।

3/8
ਪੁਰਾਣੇ ਮਾਡਲ ਦੀ ਤੁਲਨਾ ਵਿੱਚ ਨਵੀਂ ਡਸਟਰ ਵਿੱਚ ਇਨਫੋਟੇਨਮੈਂਟ ਸਿਸਟਨ ਨੂੰ ਪਹਿਲਾਂ ਥੋੜ੍ਹਾ ਜਿਹਾ ਉੱਪਰ ਵੱਲ ਚੁੱਕਿਆ ਗਿਆ ਹੈ। ਇਹ ਗੱਲ ਹਾਲੇ ਸਾਫ ਨਹੀਂ ਕਿ ਕੰਪਨੀ ਆਪਣੀ ਇਸ ਨਵੀਂ ਪੇਸ਼ਕਸ਼ ਵਿੱਚ ਨੈਵੀਗੇਸ਼ਨ ਸਿਸਟਮ ਤੇ ਸਮਾਰਟਫੋਨ ਕੁਨੈਕਟੀਵਿਟੀ ਦਿੰਦੀ ਹੈ ਕਿ ਨਹੀਂ।

4/8
ਡੈਸ਼ਬੋਰਡ ਦੀ ਖਾਸੀਅਤ ਇਹ ਹੈ ਕਿ ਇਸ ਦਾ ਸੈਂਟਰਲ ਕੰਸੋਲ ਦਾ ਝੁਕਾਅ ਚਾਲਕ ਵੱਲ ਰੱਖਿਆ ਗਿਆ ਹੈ। ਇਸ ਦਾ ਸਟੀਅਰਿੰਗ ਵ੍ਹੀਲ ਵੀ ਨਵਾਂ ਹੈ। ਇੰਸਟਰੂਮੈਂਟ ਕਲੱਸਟਰ ਦਾ ਡਿਜ਼ਾਈਨ ਸਾਫ ਸੁਥਰਾ ਦੇ ਚੰਗੀ ਬਣਤਰ ਵਿੱਚ ਹੈ।

5/8
ਆਓ ਹੁਣ ਦੱਸਦੇ ਹਾਂ ਕੈਬਿਨ ਦੀਆਂ ਖੂਬੀਆਂ ਬਾਰੇ। ਨਵੀਂ ਡਸਟਰ ਦੇ ਡੈਸ਼ਬੋਰਡ ਵਿੱਚ ਕਾਫੀ ਕੁਝ ਨਵਾਂ ਹੈ। ਪੁਰਾਣੀ ਦੇ ਮੁਕਾਬਲੇ ਇਹ ਕਾਫੀ ਮਾਡਰਨ ਵੀ ਹੈ। ਕੰਪਨੀ ਨੇ ਇਸ ਵਿੱਚ ਚੰਗੀ ਗੁਣਵੱਤਾ ਵਾਲੇ ਮਟੀਰੀਅਲ ਦੀ ਵਰਤੋਂ ਕੀਤੀ ਹੋਈ ਹੈ।

6/8
ਸਾਈਡ ਵਾਲੇ ਪਾਸੇ ਚੌੜੇ ਵ੍ਹੀਲਆਰਚ, 17 ਇੰਚ ਵਾਲੇ ਨਵੇਂ ਅਲਾਏ ਵ੍ਹੀਲ, ਨਵੀਂ ਐਲੂਮੀਨੀਅਨ ਰੂਫ ਬਾਰ, ਬਲੈਕ ਵਿੰਗ ਆਰਚ ਤੇ ਕਰਵ ਲਾਈਨਜ਼ ਦਿੱਤੀਆਂ ਗਈਆਂ ਹਨ। ਪਿਛਲੇ ਪਾਸੇ ਚੌੜੀ ਸਕਿੱਡ ਪਲੇਟ ਦੇ ਨਾਲ-ਨਾਲ ਕ੍ਰੋਮ ਫਿਨੀਸ਼ਿੰਗ ਤੇ ਚਾਰ ਪੱਟੀਆਂ ਵਾਲੇ ਟੇਲ ਲੈਂਪਸ ਦਿੱਤੇ ਗਏ ਹਨ।

7/8
ਨਵੀਂ ਡਸਟਰ ਦਾ ਡਿਜ਼ਾਇਨ ਅਸਲ ਵਿੱਚ ਪੂਰੀ ਤਰ੍ਹਾਂ ਨਵਾਂ ਹੈ। ਅੱਗੇ ਕ੍ਰੋਮ ਗ੍ਰਿੱਲ, ਥ੍ਰੀ-ਬੈਰਲ ਹੈਡਲੈਂਪਸ, ਡੇਅ ਟਾਈਮ ਰਨਿੰਗ ਲਾਇਟਸ, ਬੋਨਟ 'ਤੇ ਸਪੋਰਟੀ ਕਰਵ ਲਾਈਨਾਂ ਤੇ ਵੱਡੀ ਸਕਿੱਡ ਪਲੇਟ ਦਿੱਤੀ ਗਈ ਹੈ।

8/8
ਰੈਨੋ ਦੀ ਅਗਵਾਈ ਵਾਲੀ ਰੋਮਾਨਿਆਈ ਕੰਪਨੀ ਡਾਸਿਆ ਨੇ ਜਰਮਨੀ ਵਿੱਚ ਕਰਵਾਏ ਗਏ ਫ੍ਰੈਂਕਫਰਟ ਮੋਟਰ ਸ਼ੋਅ-2017 ਦੌਰਾਨ ਨਵੀਂ ਡਸਟਰ ਦੀ ਘੁੰਡ ਚੁਕਾਈ ਕੀਤੀ ਹੈ।

Sponsored Links by Taboola

ਟਾਪ ਹੈਡਲਾਈਨ

Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
Gold-Silver Price Today: ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ

ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ

ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ

Embed widget