ਪੜਚੋਲ ਕਰੋ

`ਬਿੱਗ ਬੌਸ-12` ਦਾ ਲਾਂਚ ਇਵੈਂਟ ਰਿਹਾ ਬੇਹੱਦ ਖਾਸ

1/24
2/24
3/24
4/24
5/24
6/24
7/24
8/24
9/24
10/24
ਸਲਮਾਨ ਨੇ ਸ਼ੋਅ ਦੇ ਲਾਂਚ ਇਵੈਂਟ `ਤੇ ਪ੍ਰਿਅੰਕਾ ਚੋਪੜਾ ਦੀ ਵੀ ਗੱਲ ਕੀਤੀ ਤੇ ਉਨ੍ਹਾਂ ਨੇ ਕਿਹਾ, `ਜੀ ਨਹੀਂ ਪ੍ਰਿਅੰਕਾ ਬਿੱਗ ਬੌਸ ਦੇ ਘਰ `ਚ ਐਂਟਰ ਨਹੀ ਹੋ ਰਹੀ ਤੇ ਤੁਸੀਂ ਜਾਣਦੇ ਹੀ ਹੋ ਕਿਉਂ? ਕਿਉਂਕਿ ਉਹ `ਭਾਰਤ` `ਚ ਨਹੀਂ। ਘਰ `ਚ ਭਾਰਤੀ ਜਾ ਰਹੀ ਹੈ`।

11/24
ਸ਼ੋਅ ਦੇ ਲਾਂਚਿੰਗ ਇਵੈਂਟ `ਤੇ ਸਲਮਾਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖੂਬ ਮਸਤੀ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਥੇ ਕਈ ਖੁਲਾਸੇ ਵੀ ਕੀਤੇ।

12/24
13/24
ਬੀਤੇ ਦਿਨੀਂ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ ਦੇ 12ਵੇਂ ਸੀਜ਼ਨ ਲਾਂਚਿੰਗ ਇਵੈਂਟ ਦਾ ਆਗਾਜ਼ ਹੋ ਗਿਆ ਹੈ। ਇਸ ਮੌਕੇ ਕਲਰਸ ਟੀਵੀ ਦੇ ਸੀਈਓ ਰਾਜ ਨਾਇਕ ਵੀ ਮੌਜੂਦ ਰਹੇ। ਸਲਮਾਨ ਨੇ ਇੱਥੇ ਸ਼ੋਅ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਵੀ ਦੇ ਦਿੱਤੀਆਂ।

14/24
ਬੀਤੇ ਦਿਨੀਂ ਖ਼ਬਰ ਆਈ ਸੀ ਕਿ ਡੈਨੀ ਤੇ ਮਾਹਿਕਾ ਸ਼ੋਅ ਦੀ ਮਹਿੰਗੀ ਜੋੜੀ ਹੈ ਜਿਨ੍ਹਾਂ ਨੂੰ ਹਰ ਹਫਤੇ ਦੇ 95 ਲੱਖ ਫੀਸ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇੰਡੀਅਨ ਟੀਵੀ ਸਟਾਰ ਦੀਪਿਕਾ ਕੱਕੜ ਨੂੰ 13 ਲੱਖ ਤੇ ਭਾਰਤੀ-ਹਰਸ਼ ਨੂੰ 45 ਲੱਖ ਹਰ ਹਫਤੇ ਦੀ ਫੀਸ ਦਿੱਤੀ ਜਾ ਰਹੀ ਹੈ।

15/24
ਇਸ ਸੀਜ਼ਨ `ਚ ਟੀਵੀ ਤੇ ਫੇਮਸ ਸਿਤਾਰਿਆਂ ਨੂੰ ਮਿਲਾ ਕੇ ਕੁਲ 21 ਲੋਕ ਬਿੱਗ ਬੌਸ `ਚ ਐਂਟਰੀ ਕਰਨਗੇ। ਇਸ ਦੇ ਹਾਲੀਆ ਪ੍ਰੋਮੋਜ਼ ਤੋਂ ਸਾਫ ਹੋ ਗਿਆ ਹੈ ਕਿ ਇਸ ਵਾਰ ਜੋੜੀਆਂ ਤਾਂ ਆਉਣਗੀਆਂ ਹੀ, ਇਸ ਦੇ ਨਾਲ ਹੀ ਵੱਖਰੀਆਂ ਜੋੜੀਆਂ ਹੋਣਗੀਆਂ। ਅਡਲਟ ਸਟਾਰਸ ਤੋਂ ਲੈ ਕੇ 80 ਸਾਲ ਤਕ ਦੀ ਸ਼ਿਆਮਵੱਤੀ ਬਿੱਗ ਬੌਸ ਘਰ `ਚ ਨਜ਼ਰ ਆ ਸਕਦੀ ਹੈ।

16/24
17/24
ਇਸ ਵਾਰ ਸ਼ੋਅ ਦੇ ਹੋਸਟ ਸਲਮਾਨ ਨੂੰ ਵੀ ਸਪੈਸ਼ਲ ਪਾਵਰਸ ਮਿਲਣਗੀਆਂ ਜਿਸ ਨਾਲ ਉਹ ਕਿਸੇ ਵੀ ਪ੍ਰਤੀਯੋਗੀ ਨੂੰ ਬੇਘਰ ਹੋਣ ਤੋਂ ਬਚਾ ਸਕਦੇ ਹਨ। ਇਸ ਦੇ ਨਾਲ ਹੀ ਇਸ ਵਾਰ ਵੀਕਐਂਡ ਦਾ ਵਾਰ ਟੀਵੀ `ਤੇ ਨਹੀਂ ਸਗੋਂ ਕਲਾਸਰੂਮ `ਚ ਹੋਵੇਗਾ।

18/24
ਇਸ ਸ਼ੋਅ ਦੇ ਨਵੇਂ ਹੋਸਟ ਵਜੋਂ ਕੈਟਰੀਨਾ ਕੈਫ ਦਾ ਨਾਂ ਸਾਹਮਣੇ ਆਇਆ ਸੀ ਪਰ ਸਲਮਾਨ ਤੋਂ ਬਿਹਤਰ ਇਸ ਸ਼ੋਅ ਨੂੰ ਕੋਈ ਹੋਰ ਹੋਸਟ ਨਹੀਂ ਕਰ ਸਕਦਾ। ਖ਼ਬਰਾਂ ਨੇ ਕਿ ਪ੍ਰੀਮੀਅਰ ਵਾਲੇ ਦਿਨ ਸਲਮਾਨ-ਕੈਟਰੀਨਾ ਅਡਲਟ ਸਟਾਰਸ ਡੈਨੀ ਡੀ ਤੇ ਮਾਹਿਕਾ ਸ਼ਰਮਾ ਨਾਲ ਪ੍ਰਫਾਰਮੈਂਸ ਦੇ ਸਕਦੇ ਹਨ।

19/24
ਬਿੱਗ ਬੌਸ ਦਾ ਇਹ ਸੀਜ਼ਨ ਸੱਚ ਹੀ ਵੱਖਰਾ ਹੋਣ ਵਾਲਾ ਹੈ ਕਿਉਂਕਿ ਸ਼ੋਅ ਦੇ ਇਸ ਵਾਰ ਇੱਕ ਨਹੀਂ ਦੋ ਘਰ ਹੋਣਗੇ। ਇਸ ਦੀ ਦਿਲਚਸਪ ਗੱਲ ਹੈ ਕਿ ਘਰ `ਚ ਰਹਿਣ ਵਾਲਿਆਂ ਨੂੰ ਦੂਜੇ ਘਰ ਬਾਰੇ ਕੁਝ ਵੀ ਪਤਾ ਨਹੀਂ ਹੋਵੇਗਾ।

20/24
21/24
ਖ਼ਬਰਾਂ ਤਾਂ ਇਹ ਵੀ ਹਨ ਕਿ ਇਸ ਸ਼ੋਅ ਲਈ ਦੀਪਿਕਾ ਕੱਕੜ ਨੇ ਆਪਣਾ ਹਨੀਮੂਨ ਵੀ ਕੈਂਸਲ ਕਰ ਦਿੱਤਾ ਹੈ। ਪਹਿਲਾਂ ਖ਼ਬਰਾਂ ਸੀ ਕਿ ਦੀਪਿਕਾ ਸ਼ੋਅ `ਚ ਆਪਣੇ ਪਤੀ ਸ਼ੋਇਬ ਨਾਲ ਆ ਰਹੀ ਹੈ ਪਰ ਹੁਣ ਅਜਿਹਾ ਨਹੀਂ ਹੈ ਸ਼ੋਅ `ਚ ਦੀਪਿਕਾ ਇਕੱਲੀ ਹੀ ਐਂਟਰੀ ਕਰ ਰਹੀ ਹੈ।

22/24
ਹਾਲ ਹੀ `ਚ ਰਿਲੀਜ਼ ਬਿੱਗ ਬੌਸ ਦੇ ਨਵੇਂ ਪ੍ਰੋਮੋ `ਚ ਇਸ ਦੇ ਪ੍ਰੀਮੀਅਰ ਡੇਟ ਦਾ ਖੁਲਾਸਾ ਹੋਇਆ। ਸ਼ੋਅ ਅਗਲੇ ਹਫਤੇ ਯਾਨੀ 16 ਸਤੰਬਰ ਨੂੰ ਆਨ-ਏਅਰ ਹੋ ਜਾਵੇਗਾ। ਸ਼ੋਅ ਪਿਛਲੀ ਵਾਰ ਦੀ ਤਰ੍ਹਾਂ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10:30 ਤੇ ਸ਼ਨੀਵਾਰ-ਐਤਵਾਰ ਰਾਤ 9 ਵਜੇ ਟੈਲੀਕਾਸਟ ਕੀਤਾ ਜਾਵੇਗਾ।

23/24
ਸਲਮਾਨ ਨੇ ਇੱਥੇ ਮੀਡੀਆ ਨੂੰ ਦੱਸੀਆ ਕਿ ਸ਼ੋਅ ਦੇ ਮੇਕਰਸ ਦੀ ਸ਼ੋਅ ਹੋਸਟ ਦੀ ਪਹਿਲੀ ਪਸੰਦ ਹੋਈ ਹੋਰ ਸੀ ਜੋ ਸ਼ਾਹਰੁਖ ਖ਼ਾਨ ਹਨ। ਉਨ੍ਹਾਂ ਨੇ ਅੱਗੇ ਕਿਹਾ ਸ਼ੁਕਰ ਹੈ ਸ਼ਾਹਰੁਖ ਬਿਜ਼ੀ ਹਨ ਨਹੀ ਜਿਸ ਕਾਰਨ ਉਹ ਸ਼ੋਅ ਦੇ ਹੋਸਟ ਨਹੀਂ ਬਣ ਪਾਉਂਦੇ ਤੇ ਇਸ ਵਾਰ ਇਹ ਮੌਕਾ ਸ਼ਾਹਰੁਖ ਨੂੰ ਮਿਲ ਜਾਂਦਾ।

24/24
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ

ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ

ਪੰਜਾਬ 'ਚ 20 IAS ਅਫਸਰਾਂ ਦੀ ਹੋਈ ਬਦਲੀ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 140 ਅਫਸਰਾਂ ਦੇ ਟਰਾਂਸਫਰ, 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

Embed widget