ਪੜਚੋਲ ਕਰੋ
(Source: ECI/ABP News)
ਗਰਭਵਤੀ ਸਮੀਰਾ ਰੈਡੀ ਨੇ ਸ਼ੇਅਰ ਕੀਤੀਆਂ ਬੇਬੀ ਬੰਪ ਦੀਆਂ ਤਸਵੀਰਾਂ
![](https://static.abplive.com/wp-content/uploads/sites/5/2019/06/09133136/1.jpg?impolicy=abp_cdn&imwidth=720)
1/9
![ਤਸਵੀਰਾਂ: reddysameera](https://static.abplive.com/wp-content/uploads/sites/5/2019/06/09133225/9.jpg?impolicy=abp_cdn&imwidth=720)
ਤਸਵੀਰਾਂ: reddysameera
2/9
![ਹਿੰਦੀ ਫਿਲਮਾਂ ਦੇ ਨਾਲ-ਨਾਲ ਸਮੀਰਾ ਤਮਿਲ, ਤੇਲਗੂ, ਮਲਿਆਲਮ, ਕੰਨੜ ਤੇ ਬੰਗਾਲੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।](https://static.abplive.com/wp-content/uploads/sites/5/2019/06/09133221/8.jpg?impolicy=abp_cdn&imwidth=720)
ਹਿੰਦੀ ਫਿਲਮਾਂ ਦੇ ਨਾਲ-ਨਾਲ ਸਮੀਰਾ ਤਮਿਲ, ਤੇਲਗੂ, ਮਲਿਆਲਮ, ਕੰਨੜ ਤੇ ਬੰਗਾਲੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।
3/9
![25 ਮਈ, 2015 ਨੂੰ ਸਮੀਰਾ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ।](https://static.abplive.com/wp-content/uploads/sites/5/2019/06/09133215/7.jpg?impolicy=abp_cdn&imwidth=720)
25 ਮਈ, 2015 ਨੂੰ ਸਮੀਰਾ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ।
4/9
![21 ਜਨਵਰੀ, 2014 ਨੂੰ ਸਮੀਰਾ ਦਾ ਕਾਰੋਬਾਰੀ ਅਕਸ਼ੇ ਵਰਡੇ ਨਾਲ ਵਿਆਹ ਹੋਇਆ ਸੀ।](https://static.abplive.com/wp-content/uploads/sites/5/2019/06/09133208/6.jpg?impolicy=abp_cdn&imwidth=720)
21 ਜਨਵਰੀ, 2014 ਨੂੰ ਸਮੀਰਾ ਦਾ ਕਾਰੋਬਾਰੀ ਅਕਸ਼ੇ ਵਰਡੇ ਨਾਲ ਵਿਆਹ ਹੋਇਆ ਸੀ।
5/9
![ਪਹਿਲਾਂ ਵੀ ਉਹ ਕਈ ਵਾਰ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ।](https://static.abplive.com/wp-content/uploads/sites/5/2019/06/09133202/5.jpg?impolicy=abp_cdn&imwidth=720)
ਪਹਿਲਾਂ ਵੀ ਉਹ ਕਈ ਵਾਰ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ।
6/9
![ਇਹ ਸਮੀਰਾ ਦਾ ਦੂਸਰਾ ਬੱਚਾ ਹੈ।](https://static.abplive.com/wp-content/uploads/sites/5/2019/06/09133156/4.jpg?impolicy=abp_cdn&imwidth=720)
ਇਹ ਸਮੀਰਾ ਦਾ ਦੂਸਰਾ ਬੱਚਾ ਹੈ।
7/9
![ਤਸਵੀਰਾਂ ਵਿੱਚ ਸਮੀਰਾ ਆਪਣੇ ਬੇਬੀ ਬੰਪ ਫਲਾਂਟ ਕਰਦੀ ਦਿੱਸ ਰਹੀ ਹੈ।](https://static.abplive.com/wp-content/uploads/sites/5/2019/06/09133151/3.jpg?impolicy=abp_cdn&imwidth=720)
ਤਸਵੀਰਾਂ ਵਿੱਚ ਸਮੀਰਾ ਆਪਣੇ ਬੇਬੀ ਬੰਪ ਫਲਾਂਟ ਕਰਦੀ ਦਿੱਸ ਰਹੀ ਹੈ।
8/9
![ਇਸ ਦੌਰਾਨ ਸਮੀਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕਾਫੀ ਸਾਰੀਆਂ ਖ਼ੂਬਸੂਰਤ ਬੇਬੀ ਬੰਪ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://static.abplive.com/wp-content/uploads/sites/5/2019/06/09133142/2.jpg?impolicy=abp_cdn&imwidth=720)
ਇਸ ਦੌਰਾਨ ਸਮੀਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕਾਫੀ ਸਾਰੀਆਂ ਖ਼ੂਬਸੂਰਤ ਬੇਬੀ ਬੰਪ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
9/9
![ਬਾਲੀਵੁਡ ਅਦਾਕਾਰਾ ਸਮੀਰਾ ਰੈਡੀ ਬਹੁਤ ਜਲਦ ਦੂਜੀ ਵਾਰ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਉਹ ਗੋਆ ਵਿੱਚ ਆਪਣੇ ਬੇਬੀਮੂਨ ਦਾ ਆਨੰਦ ਮਾਣ ਰਹੀ ਹੈ।](https://static.abplive.com/wp-content/uploads/sites/5/2019/06/09133136/1.jpg?impolicy=abp_cdn&imwidth=720)
ਬਾਲੀਵੁਡ ਅਦਾਕਾਰਾ ਸਮੀਰਾ ਰੈਡੀ ਬਹੁਤ ਜਲਦ ਦੂਜੀ ਵਾਰ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਉਹ ਗੋਆ ਵਿੱਚ ਆਪਣੇ ਬੇਬੀਮੂਨ ਦਾ ਆਨੰਦ ਮਾਣ ਰਹੀ ਹੈ।
Published at : 09 Jun 2019 01:33 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)